ਹਰਭਜਨ ਮਾਨ ਨੂੰ ਹਰਜੀਤ ਹਰਮਨ ਦਾ ਇਹ ਗੀਤ ਹੈ ਬਹੁਤ ਜ਼ਿਆਦਾ ਪਸੰਦ, ਪਰਗਟ ਸਿੰਘ ਦੀ ਲੇਖਣੀ ਦੀ ਵੀ ਕੀਤੀ ਤਾਰੀਫ
ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਦੀ ਗਾਇਕੀ ਦੇ ਮੁਰੀਦ ਦੇਸ਼ ਵਿਦੇਸ਼ ‘ਚ ਲੱਖਾਂ ਦੀ ਗਿਣਤੀ ‘ਚ ਉਨ੍ਹਾਂ ਦੇ ਫੈਨਸ ਹਨ । ਪਰ ਹਰਭਜਨ ਮਾਨ ਹਰਜੀਤ ਹਰਮਨ ਦੇ ਵੱਡੇ ਫੈਨ ਉਹ ਅਕਸਰ ਹਰਜੀਤ ਹਰਮਨ ਦੇ ਗਾਣੇ ਸੁਣਦੇ ਨਜ਼ਰ ਆਉਂਦੇ ਹਨ। ਹਰਜੀਤ ਹਰਮਨ ਨੇ ਹਰਭਜਨ ਮਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਰਭਜਨ ਮਾਨ ਉਨ੍ਹਾਂ ਦੇ ਗੀਤ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਹਰਭਜਨ ਮਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਵੀਡੀਓ ‘ਚ ਹਰਭਜਨ ਮਾਨ ਦੀ ਤਾਰੀਫ ਕਰ ਰਹੇ ਹਨ।ਉਨ੍ਹਾਂ ਨੇ ‘ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ’ ਸੁਣਦੇ ਹੋਏ ਕਿਹਾ ਕਿ ਛੋਟੇ ਬਾਈ ਹਰਮਨ ਬਹੁਤ ਹੀ ਸੋਹਣਾ ਗੀਤ ਹੈ। ਪਰਗਟ ਸਿੰਘ ਨੇ ਸੋਹਣਾ ਗੀਤ ਲਿਖਿਆ ਹੈ। ਬਹੁਤ ਸੋਹਣਾ ਗੀਤ ਹੈ ਮੈਂ ਅਕਸਰ ਗੀਤ ਸੁਣਦਾ ਹਾਂ। ਇਸ ਗੀਤ ‘ਤੇ ਫੈਨਸ ਦੇ ਨਾਲ ਨਾਲ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਸਿੰਘ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ।ਇਸ ਤੋਂ ਇਲਾਵਾ ਫੈਨਸ ਨੇ ਵੀ ਦੋਵਾਂ ਗਾਇਕਾਂ ਦੀ ਗਾਇਕੀ ਦੀ ਸ਼ਲਾਘਾ ਕੀਤੀ ਹੈ।

ਹਰਜੀਤ ਹਰਮਨ ਦਾ ਵਰਕ ਫ੍ਰੰਟ
ਹਰਜੀਤ ਹਰਮਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੀ ਵਧੀਆ ਗਾਇਕੀ ਦੇ ਲਈ ਹਰਜੀਤ ਹਰਮਨ ਜਾਣੇ ਜਾਂਦੇ ਹਨ।