ਮੀਨੂ ਸੀਰਾ ਨੇ ਭੇਜੀ ਗੁਲਾਬ ਸਿੱਧੂ ਨੂੰ ਰੱਖੜੀ, ਭਰਾ ਗੁਲਾਬ ਸਿੱਧੂ ਨੂੰ ਦਿੱਤਾ ਸੁਨੇਹਾ
ਗੁਲਾਬ ਸਿੱਧੂ ਨੂੰ ਮੀਨੂ ਸੀਰਾ ਨੇ ਰੱਖੜੀ ਭੇਜੀ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਮੀਨੂ ਸੀਰਾ ਦਿਖਾ ਰਹੀ ਹੈ ਕਿ ਉਸ ਨੂੰ ਗੁਲਾਬ ਸਿੱਧੂ ਦਾ ਨੰਬਰ ਨਹੀਂ ਮਿਲਿਆ। ਜਿਸ ਕਾਰਨ ਉਹ ਗੁਲਾਬ ਵੀਰ ਨੂੰ ਟੈਗ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਦੋਂ ਵੀ ਰੱਖੜੀ ਮਿਲੇ ਤਾਂ ਉਹ ਜ਼ਰੂਰ ਦੱਸ ਦੇਣ । ਮੀਨੂ ਸੀਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਮੀਨੂ ਸੀਰਾ ਰੱਖੜੀ ਤੇ ਬੌਕਸ ‘ਚ ਰੱਖਿਆ ਸਮਾਨ ਵੀ ਦਿਖਾ ਰਹੀ ਹੈ। ਮੀਨੂ ਸੀਰਾ ਨੇ ਦੱਸਿਆ ਕਿ ਉਹ ਕਾਫੀ ਸਮੇਂ ਬਾਅਦ ਰੱਖੜੀ ਬੰਨ ਰਹੀ ਹੈ ਕਿਉਂਕਿ ਗੁਲਾਬ ਵੀਰੇ ਨੇ ਕਿਹਾ ਸੀ ਕਿ ਰੱਖੜੀ ਭੇਜ ਦੇਵੀਂ, ਪਰ ਮੈਂ ਭੇਜ ਨਹੀਂ ਸੀ ਸਕੀ। ਦੱਸ ਦਈਏ ਕਿ ਮੀਨੂ ਸੀਰਾ ਦੇ ਭਰਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਬੀਤੇ ਦਿਨੀਂ ਜਦੋਂ ਮੀਨੂ ਆਪਣੇ ਪੇਕੇ ਘਰ ਗਈ ਸੀ ਤਾਂ ਉਸ ਦੀ ਮਾਂ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਰੋ ਪਈ ਸੀ। ਕਿਉਂਕਿ ਭੈਣਾਂ ਨੂੰ ਸੰਧਾਰਾ ਅਕਸਰ ਭਰਾ ਹੀ ਉਸ ਦੇ ਸਹੁਰੇ ਘਰ ਜਾਂਦੇ ਹਨ।
_5e706af41556c1c67ca6687ede0f319c_1280X720.webp)
ਗੁਲਾਬ ਸਿੱਧੂ ਨੇ ਕਿਰਨਦੀਪ ਨੂੰ ਵੀ ਬਣਾਇਆ ਹੈ ਭਰਾ
ਗੁਲਾਬ ਸਿੱਧੂ ਹਰ ਕੁੜੀ ਨੂੰ ਆਪਣੀ ਭੈਣ ਮੰਨਦੇ ਹਨ।ਉਨ੍ਹਾਂ ਨੇ ਸੋਸ਼ਲ ਮੀਡੀਆ ਸਟਾਰ ਕਿਰਨਦੀਪ ਕੌਰ ਨੂੰ ਵੀ ਆਪਣੀ ਭੈਣ ਬਣਾਇਆ ਹੋਇਆ ਹੈ ਅਤੇ ਉਹ ਅਕਸਰ ਉਸ ਦੇ ਨਾਲ ਮਿਲਦੇ ਵਰਤਦੇ ਨਜ਼ਰ ਆਉਂਦੇ ਹਨ।