ਅਦਾਕਾਰਾ ਵਾਮਿਕਾ ਗੱਬੀ ਦੀਆਂ ਡਾਇਮੰਡ ਦੀ ਈਅਰਰਿੰਗ ਗੁਆਚੀ, ਅਦਾਕਾਰਾ ਹੋਈ ਪ੍ਰੇਸ਼ਾਨ, ਵੀਡੀਓ ਬਣਾ ਰਹੇ ਸ਼ਖਸ ਤੋਂ ਹੋਈ ਨਰਾਜ਼
ਅਦਾਕਾਰਾ ਵਾਮਿਕਾ ਗੱਬੀ ਦੀਆਂ ਡਾਇਮੰਡ ਦੀਆਂ ਈਅਰ ਰਿੰਗਸ ਗੁਆਚ ਗਈਆਂ ਹਨ। ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਅਚਾਨਕ ਵੇਖਦੀ ਹੈ ਕਿ ਉਸ ਦੀਆਂ ਵਾਲੀਆਂ ਜੋ ਕਿ ਡਾਇਮੰਡ ਦੀਆਂ ਸਨ ਉਹ ਗਾਇਬ ਹੋ ਗਈਆਂ। ਜਿਸ ਤੋਂ ਬਾਅਦ ਅਦਾਕਾਰਾ ਕਹਿੰਦੀ ਹੈ ਕਿ ਕਿਰਪਾ ਕਰਕੇ ਮੇਰੀਆਂ ਈਅਰ ਰਿੰਗਸ ਲੱਭੋ । ਅਦਾਕਾਰਾ ਦੇ ਕੰਨ ‘ਚ ਇੱਕ ਹੀ ਵਾਲੀ ਜਦੋਂ ਉਸ ਨੂੰ ਨਜ਼ਰ ਆਈ ਤਾਂ ਉਹ ਪ੍ਰੇਸ਼ਾਨ ਹੋ ਉੱਠੀ ਅਤੇ ਕਹਿਣ ਲੱਗੀ ਕਿ ਮੇਰੀ ਪਸੰਦੀਦਾ ਈਅਰ ਰਿੰਗ ਕਿੱਥੇ ਹੈ।

_bbb62873aa7191e4aca6d39b9e4e2aff_1280X720.webp)
ਜਿਸ ਤੋਂ ਬਾਅਦ ਉਹ ਸਭ ਨੂੰ ਆਪਣੀ ਈਅਰ ਰਿੰਗ ਲੱਭਣ ਦੇ ਲਈ ਕਹਿੰਦੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
_4cdf4f5f8cc0fc0806203b78bf82c7ea_1280X720.webp)
ਵਾਮਿਕਾ ਗੱਬੀ ਦਾ ਵਰਕ ਫ੍ਰੰਟ
ਵਾਮਿਕਾ ਗੱਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ ਹਨ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।