logo
logo

ਜਾਣੋ ਕਿਵੇਂ ਸ਼ੁਰੂ ਹੋਇਆ ਸੀ ਹੰਸ ਰਾਜ ਹੰਸ ਦੀ ਗਾਇਕੀ ਦਾ ਸਫ਼ਰ, ਜਾਣੋ ਨਿੱਜੀ ਜ਼ਿੰਦਗੀ ਤੇ ਸੰਗੀਤਕ ਸਫ਼ਰ ਬਾਰੇ

mso-ansi-language:EN-US">ਪੰਜਾਬ

mso-ansi-language:EN-US">

mso-ansi-language:EN-US">ਦੀ

mso-ansi-language:EN-US">

mso-ansi-language:EN-US">ਜਰਖੇਜ਼

mso-ansi-language:EN-US">

mso-ansi-language:EN-US">ਧਰਤੀ

mso-ansi-language:EN-US">

mso-ansi-language:EN-US">ਨੇ

mso-ansi-language:EN-US">

mso-ansi-language:EN-US">ਕਈ

mso-ansi-language:EN-US">

mso-ansi-language:EN-US">ਫਨਕਾਰਾਂ

AnmolLipi;mso-ansi-language:EN-US">

"Raavi","sans-serif";mso-ansi-language:EN-US">ਨੂੰ ਜਨਮ ਦਿੱਤਾ ਹੈ। ਇਸੇ ਧਰਤੀ 'ਤੇ ਕਈ ਸੰਤ ਮਹਾਂਪੁਰਸ਼ ਹੋਏ ਜਿਨਾਂ ਨੇ ਪੂਰੀ ਮਨੁੱਖਤਾ ਨੂੰ ਇੱਕਜੁਟਤਾ ਦਾ ਸੁਨੇਹਾ ਦਿੱਤਾ।ਰੰਗਲੇ ਪੰਜਾਬ ਦੀ ਇਸ ਧਰਤੀ 'ਤੇ ਹੀ ਵੱਡੀ ਗਿਣਤੀ 'ਚ ਕਲਾਕਾਰ 'ਤੇ ਫਨਕਾਰ ਹੋਏ । ਜਿਸ 'ਚੋਂ ਇੱਕ ਹਨ ਹੰਸ ਰਾਜ ਹੰਸ ...ਹੰਸ 

"Raavi","sans-serif";mso-ansi-language:EN-US">ਰਾਜ ਹੰਸ ਨੇ ਗਾਇਕੀ ਨੂੰ ਇੱਕ ਨਵੀਂ ਪਹਿਚਾਣ ਦਿੱਤੀ । ਹੰਸ ਰਾਜ ਹੰਸ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲੇ 'ਚ ਸ਼ਫੀਪੁਰ 'ਚ 9 ਅਪ੍ਰੈਲ 1964 'ਚ ਹੋਇਆ ।ਪਿਤਾ ਰਸ਼ਪਾਲ ਸਿੰਘ 'ਤੇ ਮਾਤਾ ਸਿਰਜਨ ਕੌਰ ਦੇ ਘਰ ਜਨਮ ਲੈਣ ਵਾਲੇ ਹੰਸਰਾਜ ਹੰਸ ਦਾ ਪਿਛੋਕੜ 

"Raavi","sans-serif";mso-ansi-language:EN-US">ਗਾਇਕੀ ਦਾ ਨਹੀਂ ਸੀ ।ਪਰ ਨਿੱਕੀ ਉਮਰੇ ਉਨਾਂ ਦੀ ਗਲੀ 'ਚ ਸਿਤਾਰਾ ਸਿੰਘ ਨਾਂਅ ਦਾ ਵਿਅਕਤੀ ਗਾਉਣ ਲਈ ਆਉਂਦਾ ਸੀ ਜੋ ਧਾਰਮਿਕ ਗੀਤ ਗਾਉਂਦਾ ਸੀ ।

ਹੰਸਰਾਜ ਉਸ ਨੂੰ ਰੋਜ ਸੁਣਦੇ ਸਨ ।ਉਸ ਤੋਂ ਬਾਅਦ ਉਹ ਉਸਤਾਦ ਪੂਰਨ ਸ਼ਾਹ ਕੋਟੀ ਦੇ ਸ਼ਾਗਿਰਦ ਬਣ ਗਏ। ਉਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਗੁਰੂ ਧਾਰਿਆਂ 'ਤੇ ਉਨਾਂ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ।ਪੂਰਨ ਸ਼ਾਹ ਕੋਟੀ ਉਨਾਂ ਦੀ ਅਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ 'ਤੇ ਉਨਾਂ ਨੂੰ 'ਹੰਸ' ਦਾ ਖਿਤਾਬ ਦਿੱਤਾ ।ਇਸ ਤੋਂ ਇਲਾਵਾ ਉਨਾਂ ਨੇ ਮਿਊਜਿਕ ਡਾਇਰੈਕਟਰ ਚਰਨਜੀਤ ਆਹੂਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।

ਜਿਸ ਤੋਂ ਬਾਅਦ ਉਨਾਂ ਨੇ ਲੋਕ ਗਾਇਕੀ ਵੱਲ ਆਪਣਾ ਰੁਖ ਕੀਤਾ ਅਤੇ ਧਾਰਮਿਕ 'ਤੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ । ਉਨਾਂ ਨੇ ਫਿਲਮ 'ਕੱਚੇ ਧਾਗੇ' 'ਚ ਵੀ ਕੰਮ ਕੀਤਾ ਅਮਰੀਕਾ ਦੇ ਵਾਸ਼ਿੰਗਟਨ ਡੀਸੀ 'ਚ ਉਨਾਂ ਨੂੰ ਆਨਰੇਰੀ ਮਿਊਜਿਕ ਪ੍ਰੋਫੈਸਰ ਦਾ ਸਨਮਾਨ ਹਾਸਲ ਹੋਇਆ । ਉਨਾਂ ਨੂੰ ਪੰਜਾਬ ਸਰਕਾਰ ਵਲੋਂ ਰਾਜ ਗਾਇਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨਾਂ ਦੀ ਲੋਕਪ੍ਰਿਯਤਾ ਉਦੋਂ ਸ਼ੁਰੂ ਹੋਈ ਜਦੋਂ ਉਨਾਂ ਦਾ ਗੀਤ ਆਇਆ 'ਨੀ ਵਣਜਾਰਨ ਕੁੜੀਏ' ਇਸ ਗੀਤ ਦੀਆਂ 

"Raavi","sans-serif";mso-ansi-language:EN-US">ਧੁੰਮਾਂ ਦੂਰ ਦੂਰ ਤੱਕ ਪਈਆਂ 'ਤੇ ਇਹ ਗੀਤ ਉਨਾਂ ਦੇ ਕੈਰੀਅਰ 'ਚ ਮੀਲ ਦਾ ਪੱਥਰ ਸਾਬਤ ਹੋਇਆ ।

1983 ਤੋਂ ਉਨਾਂ ਦੀ 'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ' ,ਆਸ਼ਕਾਂ ਦੀ ਕਾਹਦੀ ਜ਼ਿੰਦਗੀ 1990 'ਚ 'ਤੇਰਾ ਮੇਰਾ ਪਿਆਰ ' ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ । ਉਨਾਂ ਨੇ ਕਈ ਫਿਲਮਾਂ ਲਈ ਵੀ ਗਾਇਆ ਜਿਸ 'ਚ ਮਾਨਸੂਨ ਵੈਡਿੰਗ,ਬਿੱਛੂ ਅਤੇ ਕੱਚੇ ਧਾਗੇ ਪ੍ਰਮੁੱਖ ਤੋਰ 'ਤੇ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨਾਂ ਨੇ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਜਿਸ 'ਚ ਧਾਰਮਿਕ ਗੀਤ ਸਨ ਵੀ ਕਾਫੀ ਮਕਬੂਲ ਹੋਏ ।

ਉਨਾਂ ਵਲੋਂ ਸੰਗੀਤ ਜਗਤ ਨੂੰ ਦਿੱਤੇ ਗਏ ਸਹਿਯੋਗ ਕਰਕੇ ਉਨਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜਿਆ ਗਿਆ । ਉਨਾਂ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਕੰਮ ਕੀਤਾ ।ਹੰਸ ਰਾਜ ਹੰਸ ਨੇ ਆਪਣੀ ਅਵਾਜ਼ ਨਾਲ ਹਰ ਕਿਸੇ ਦਾ ਮਨ ਮੋਹਿਆ । ਉਨਾਂ ਦੀ ਅਵਾਜ਼ 'ਚ ਏਨੀ ਕਸ਼ਿਸ਼ ਹੈਕਿ ਉਹ ਅੱਜ ਵੀ ਉਨਾਂ ਨੂੰ ਸੁਣਨ ਵਾਲੇ ਉਨਾਂ ਦੇ ਆਉਣ ਵਾਲੇ ਗਾਣਿਆਂ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਹਨ । ਉਨਾਂ ਨੇ ਪੰਜਾਬੀ ਲੋਕ ਗੀਤਾਂ 'ਤੇ ਸੂਫੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ।

- GTC Pollywood

Top Stories