logo
logo

ਤਿੰਨ ਚੀਜ਼ਾਂ ਦਾ ਸੁਮੇਲ ਬੀਮਾਰੀਆਂ ਤੋਂ ਰੱਖੇਗਾ ਦੂਰ, ਅਪਣਾਓ ਇਹ ਘਰੇਲੂ ਨੁਸਖੇ

ਅੱਜ ਦੀ ਭੱਜ ਦੌੜ

ਭਰੀ ਜ਼ਿੰਦਗੀ 'ਚ ਨਾ

ਤਾਂ ਕਿਸੇ ਕੋਲ ਸਮੇਂ

'ਤੇ ਭੋਜਨ ਕਰਨ ਦਾ

ਟਾਇਮ ਹੈ ਤੇ ਨਾਂ

ਹੀ ਸਵੇਰ ਦੀ ਸੈਰ

ਜਾਂ ਕਸਰਤ ਕਰਨ ਦਾ

ਸਮਾਂ ਹੈ । ਪਹਿਲੇ

ਸਮਿਆਂ 'ਚ ਲੋਕਾਂ ਕੋਲ

ਬਹੁਤ ਕੰਮ ਹੁੰਦਾ ਸੀ

'ਤੇ ਚੰਗੀਆਂ ਖੁਰਾਕਾਂ ਵੀ

। ਪਰ ਅੱਜ

ਇਨਸਾਨ ਦੀ ਆਰਾਮ ਪ੍ਰਸਤ

ਜ਼ਿੰਦਗੀ ਅਤੇ ਮਸ਼ੀਨਾਂ ਦੇ

ਆਉਣ ਕਾਰਨ ਲੋਕ ਇਨਾਂ

ਮਸ਼ੀਨਾਂ ਨਾਲ ਰੋਜ਼ਮਰ੍ਹਾ ਜ਼ਿੰਦਗੀ

ਦੇ ਕੰਮ ਕਰਦੇ ਹਨ

ਜਿਸ ਕਰਕੇ ਅੱਜ ਲੋਕਾਂ

'ਚ ਕੰਮ ਕਰਨ ਦੀ

ਆਦਤ ਲਗਾਤਾਰ ਘੱਟਦੀ ਜਾ

ਰਹੀ ਹੈ।ਕਿਉਂਕਿ

ਪਹਿਲਾਂ ਲੋਕ ਹੱਥੀਂ ਕੰਮ

ਕਰਦੇ ਸਨ ਅਤੇ ਦੁੱਧ

,ਦਹੀ ,ਘਿਉ ਖਾਂਦੇ ਸਨ

।ਘਰ ਦਾ

ਦੁੱਧ ,ਘਿਉ ਸ਼ੁੱਧ ਹੁੰਦਾ ਸੀ । ਪਰ

ਅੱਜ ਇਹ ਖੁਰਾਕਾਂ ਮਿਲਾਵਟ

ਭਰੀਆਂ ਹਨ ਹਰ ਚੀਜ਼

ਮਿਲਾਵਟੀ ਹੈ ਜਿਸ ਕਰਕੇ

ਸਾਡੀ ਸਿਹਤ ਵੀ ਖਰਾਬ

ਹੀ ਰਹਿੰਦੀ ਹੈ ।

ਅੱਜ ਕੱਲ ਲੋਕਾਂ ਦਾ

ਸਿਰ ਦਰਦ ਵੀ ਹੁੰਦਾ

ਹੈ ਤਾਂ ਉਹ ਡਾਕਟਰ

ਕੋਲ ਪਹੁੰਚ ਜਾਂਦੇ ਹਨ

। ਪਰ ਕਈ

ਲੋਕ ਅਜਿਹੇ ਵੀ ਹੁੰਦੇ

ਹਨ ਜੋ ਦਵਾਈਆਂ ਖਾਣ

ਤੋਂ ਬਹੁਤ ਗੁਰੇਜ ਕਰਦੇ

ਹਨ । ਜੇ

ਤੁਹਾਨੂੰ ਵੀ ਕੋਈ ਛੋਟੀ

ਜਿਹੀ ਸਮੱਸਿਆਂ ਹੈ ਤਾਂ

ਤੁਹਾਨੂੰ ਪਰੇਸ਼ਾਨ ਹੋਣ ਦੀ

ਕੋਈ ਜਰੂਰਤ ਨਹੀਂ ਕਿਉਂਕਿ

ਅੱਜ ਅਸੀਂ ਤੁਹਾਨੂੰ ਕੁਝ

ਅਜਿਹੇ ਘਰੇਲੂ ਨੁਸਖੇ ਦੱਸਾਂਗੇ

ਜਿਨਾਂ ਨੂੰ ਅਪਣਾ ਕੇ

ਤੁਸੀਂ ਵੀ ਇਨਾਂ ਬੀਮਾਰੀਆਂ

ਨਾਲ ਨੱਜਿਠ ਸਕਦੇ ਹੋ।ਕਿਉਂਕਿ

ਇਸ ਲਈ ਨਾ ਤਾਂ

ਤੁਹਾਨੂੰ ਕਿਸੇ ਡਾਕਟਰ ਕੋਲ

ਜਾਣ ਦੀ ਲੋੜ ਹੈ

ਅਤੇ ਨਾ ਹੀ ਕੋਈ

ਦਵਾਈ ਖਾਣ ਦੀ ਜਰੂਰਤ

। ਇਨਾਂ ਨੁਸਖਿਆਂ

ਨੂੰ ਅਪਣਾ ਕੇ ਤੁਸੀਂ

ਵੀ ਕਈ ਬੀਮਾਰੀਆਂ ਤੋਂ

ਨਿਜਾਤ ਪਾ ਸਕਦੇ ਹੋ

। ਇਹੀ ਨਹੀਂ

ਮਹਿੰਗੀਆਂ ਦਵਾਈਆਂ ਖਾਣ ਦੀ

ਬਜਾਏ ਘਰ 'ਚ ਕੁਝ

ਰੁਪਏ ਖਰਚ ਕੇ ਕਈ

ਬੀਮਾਰੀਆਂ ਤੋਂ ਬਚ ਸਕਦੇ

ਹੋ।ਕਿਉਂਕਿ

ਜਿਆਦਾ ਦਵਾਈਆਂ  ਕਈ

ਵਾਰ ਸਾਡੀ ਸਿਹਤ 'ਤੇ

ਘਾਤਕ ਅਸਰ ਕਰਦੀਆਂ ਹਨ

। ਆਓ ਅਸੀਂ

ਤੁਹਾਨੂੰ ਦੱਸਦੇ ਹਾਂ ਇਨਾਂ

ਘਰੇਲੂ ਨੁਸਖਿਆਂ ਬਾਰੇ ।

* ਲੱਸਣ

ਅਤੇ ਹਲਦੀ

"Raavi","sans-serif"">ਅਤੇ ਲੌਂਗ

'ਚ ਕਈ

"Raavi","sans-serif"">ਗੁਣ ਹੁੰਦੇ

ਹਨ ।ਆਮ

ਤੋਰ ਤੇ

"Raavi","sans-serif"">ਅਸੀਂ ਇਨਾਂ

ਦਾ ਇਸਤੇਮਾਲ

"Raavi","sans-serif"">ਮਸਾਲਿਆਂ ਵਿੱਚ

ਕਰਦੇ ਹਾਂ

"Mangal","serif"">। ਪਰ

ਤੁਸੀਂ ਇਨਾਂ

"Raavi","sans-serif"">ਤਿੰਨਾਂ ਚੀਜ਼ਾ

ਨੂੰ ਪੀਸ

"Raavi","sans-serif"">ਕੇ ਇੱਕ

ਕੱਪ ਗਰਮ

"Raavi","sans-serif"">ਦੁੱਧ ਜਾਂ

ਗਰਮ ਪਾਣੀ

"Raavi","sans-serif"">ਮਿਲਾ ਕੇ

ਰੋਜ਼ ਰਾਤ

"Raavi","sans-serif"">ਨੂੰ ਪੀਵੋਗੇ

ਤਾਂ ਇਸਦਾ

"Raavi","sans-serif"">ਬਹੁਤ ਲਾਭ

ਤੁਹਾਨੂੰ ਹੋਵੇਗਾ

"Mangal","serif"">।

 * ਹਲਦੀ

ਇੱਕ ਐਂਟੀਬਾਇਟਿਕ ਦਾ ਕੰਮ ਕਰਦੀ

ਹੈ,ਇਸਨੂੰ ਰਾਤ ਦੇ

ਸਮੇਂ ਦੁੱਧ 'ਚ ਪਾ

ਕੇ ਪੀਣ ਨਾਲ ਹਰ

ਤਰਾਂ ਦੇ ਦਰਦ ਤੋਂ

ਰਾਹਤ ਮਿਲਦੀ ਹੈ।ਇਸਦਾ ਇਸਤੇਮਾਲ ਤੁਸੀਂ

ਚਿਹਰੇ ਦੀ ਰੰਗਤ ਨਿਖਾਰਨ

ਲਈ ਵੀ ਕਰ ਸਕਦੇ

ਹੋ । ਹਲਦੀ

ਅਤੇ ਵੇਸਣ 'ਚ ਦੁੱਧ

ਮਿਲਾ ਕੇ ਤੁਸੀਂ ਇੱਕ

ਪੇਸਟ ਬਣਾ ਕੇ ਲਗਾ

ਲਓ 10 ਮਿੰਟ ਤੱਕ ਰੱਖਣ

ਤੋਂ ਬਾਅਦ ਚਿਹਰੇ ਨੂੰ

ਧੋ ਲਓ ਤਾਂ ਇਸ

ਨਾਲ ਚਿਹਰੇ ਦੀ ਰੰਗਤ

ਨਿੱਖਰਦੀ ਹੈ ।ਰੋਜਾਨਾ

ਇਸ ਤਰਾਂ ਕਰਨ ਨਾਲ ਤੁਸੀਂ ਦਾਗ ਰਹਿਤ ਰੰਗ

ਪਾ ਸਕਦੇ ਹੋ ।

 * ਲਸਣ

,ਲੌਂਗ 'ਤੇ ਹਲਦੀ ਦੇ

ਮਿਸ਼ਰਨ ਦਾ ਇਸਤੇਮਾਲ ਕਰਕੇ

ਸਾਈਨਸ ਦਾ ਇੰਫੈਕਸ਼ਨ ਘੱਟ

ਹੋ ਜਾਂਦਾ ਹੈ ਕਿਉਂਕਿ

ਇਹ ਅੰਦਰ ਇੱਕਠੇ ਹੋਏ

ਬਲਗਮ ਨੂੰ ਹਟਾਉਂਦੀ ਹੈ

ਤੇ ਤੁਹਾਡੇ ਨੱਕ ਦੇ

ਰਸਤੇ ਨੂੰ ਖੋਲ ਦੇਂਦੀ

ਹੈ ।

 * ਗੈਸਟ੍ਰਾਇਟਸ

-ਇਨਾਂ ਤਿੰਨਾਂ ਚੀਜ਼ਾਂ ਦੇ

ਮਿਸ਼ਰਨ ਨਾਲ ਤੁਸੀਂ ਪੇਟ

'ਚ ਬਣਨ ਵਾਲੇ ਐਸਿਡ

ਤੋਂ ਛੁਟਕਾਰਾ ਪਾ ਸਕਦੇ

ਹੋ ।ਲਸਣ

,ਲੌਂਗ ਤੇ ਹਲਦੀ ਦੇ

ਮਿਸ਼ਰਨ ਨਾਲ ਤੁਸੀਂ ਪੇਟ

ਦਰਦ ,ਪੇਟ ਫੁੱਲਣ ਤੋਂ

ਛੁਟਕਾਰਾ ਪਾ ਸਕਦੇ ਹੋ

।

 * ਭਾਰ ਘਟਾਉਣ ਲਈ - ਇਸ

ਮਿਸ਼ਰਨ ਦੇ ਲਗਾਤਾਰ ਇਸਤੇਮਾਲ

ਨਾਲ ਅਤੇ ਖਾਣ ਪੀਣ

ਦੇ ਪਰਹੇਜ਼ ਨਾਲ ਤੁਸੀਂ

ਭਾਰ ਘਟਾ ਕੇ ਸਿਹਤਮੰਦ

ਰਹਿ  ਸਕਦੇ ਹੋ।

 * ਐਲਰਜੀ

ਤੋਂ ਛੁਟਕਾਰਾ - ਇਸ ਮਿਸ਼ਰਨ ਨਾਲ

ਕੁਦਰਤੀ ਤੋਰ ਤੇ ਰੋਗਾਣੂ

ਨਾਸ਼ਕ ਦਾ ਕੰਮ ਕਰਦਾ

ਹੈ ਅਤੇ ਇਸ ਨਾਲ

ਕਈ ਤਰਾਂ ਦੀ ਐਲਰਜੀ

ਅਤੇ ਸਿਹਤ ਸਬੰਧੀ ਕਈ

ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ

ਹੈ ।

  

- GTC Pollywood

Top Stories