ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਸਮੰਥਾ ਰੂਥ ਪ੍ਰਭੂ ਮਾਂ ਬਣ ਗਈ ਹੈ। ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ।ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਅਦਾਕਾਰਾ ਨੇ ਬੇਬੀ ਬੁਆਏ ਦੀ ਇੱਕ ਝਲਕ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਬੇਬੀ ਬੁਆਏ ਦੇ ਨਾਲ ਆਪਣੀ ਪਹਿਲੀ ਤਸਵੀਰ ਨੂੰ ਸਾਂਝਾ ਕੀਤਾ ਹੈ।
ਸਮੰਥਾ ਰੂਥ ਪ੍ਰਭੂ ਮਾਂ ਬਣ ਗਈ ਹੈ। ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ।ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।ਅਦਾਕਾਰਾ ਨੇ ਬੇਬੀ ਬੁਆਏ ਦੀ ਇੱਕ ਝਲਕ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਬੇਬੀ ਬੁਆਏ ਦੇ ਨਾਲ ਆਪਣੀ ਪਹਿਲੀ ਤਸਵੀਰ ਨੂੰ ਸਾਂਝਾ ਕੀਤਾ ਹੈ। ਜਿਸ ‘ਚ ਬੇਬੀ ਬੁਆਏ ਆਪਣੇ ਪਾਪਾ ਦੀ ਉਂਗਲੀ ਫੜ੍ਹੇ ਹੋਏ ਦਿਖਾਈ ਦੇ ਰਿਹਾ ਹੈ।
_5a3ac6c050bc4918505a4a38c7e1bfd2_1280X720.webp)
ਫੋਟੋ ‘ਚ ਬੇਬੀ ਕ੍ਰੀਮ ਕਲਰ ਦੇ ਆਊਟਫਿੱਟ ‘ਚ ਦਿਖਾਈ ਦੇ ਰਿਹਾ ਹੈ।ਹਾਲਾਂਕਿ ਉਸਦਾ ਚਿਹਰਾ ਤਸਵੀਰ ‘ਚ ਨਜ਼ਰ ਨਹੀਂ ਆ ਰਿਹਾ । ਸੋਸ਼ਲ ਮੀਡੀਆ ਤੇ ਅਦਾਕਾਰਾ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਜੋੜੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

11 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਅਦਾਕਾਰਾ ਨੇ ਵਿਆਹ ਗਿਆਰਾਂ ਮਹੀਨੇ ਪਹਿਲਾਂ ਹੋਇਆ ਸੀ ।ਅਦਾਕਾਰਾ ਨੇ ਦੂਜਾ ਵਿਆਹ ਕਰਵਾਇਆ ਸੀ।ਰਕੁਲਪ੍ਰੀਤ ਸਿੰਘ ਤੋਂ ਲੈ ਕੇ ਕਿਆਰਾ ਅਡਵਾਨੀ, ਤਮੰਨਾ ਭਾਟੀਆ, ਵਰੁਣ ਧਵਨ, ਭੂਮੀ ਪੇਡਨੇਕਰ ਸਮੇਤ ਕਈ ਬਾਲੀਵੁੱਡ ਕਲਾਕਾਰਾਂ ਨੇ ਵਧਾਈ ਦਿੱਤੀ ਹੈ।