ਜੈਸਮੀਨ ਸੈਂਡਲਾਸ ਆਪਣੇ ਦੋਸਤ ਤੇ ਮਾਂ ਦੇ ਨਾਲ ਜੈਪੁਰ ਏਅਰਪੋਰਟ ‘ਤੇ ਆਈ ਨਜ਼ਰ

ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ । ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅ ਨੂੰ ਲੈ ਕੇ ਚਰਚਾ ‘ਚ ਹੈ। ਉਸ ਦਾ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਦੋਸਤ ਤੇ ਮਾਂ ਦੇ ਨਾਲ ਜੈਪੁਰ ਏਅਰਪੋਰਟ ‘ਤੇ ਨਜ਼ਰ ਆਈ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਦੋਸਤ ਉਸ ਦਾ ਸਮਾਨ ਕੈਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂਕਿ ਗਾਇਕਾ ਆਪਣੀ ਮਾਂ ਦੇ ਨਾਲ ਪਿੱਛੇ ਪਿੱਛੇ ਚੱਲ ਰਹੀਆਂ ਹਨ।

By  Shaminder Kaur Kaler October 26th 2026 09:42 AM

ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ । ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅ ਨੂੰ ਲੈ ਕੇ ਚਰਚਾ ‘ਚ ਹੈ। ਉਸ ਦਾ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਦੋਸਤ ਤੇ ਮਾਂ ਦੇ ਨਾਲ ਜੈਪੁਰ ਏਅਰਪੋਰਟ ‘ਤੇ ਨਜ਼ਰ ਆਈ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਦੋਸਤ ਉਸ ਦਾ ਸਮਾਨ ਕੈਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂਕਿ ਗਾਇਕਾ ਆਪਣੀ ਮਾਂ ਦੇ ਨਾਲ ਪਿੱਛੇ ਪਿੱਛੇ ਚੱਲ ਰਹੀਆਂ ਹਨ। ਦੱਸ ਦਈਏ ਕਿ ਜੈਸਮੀਨ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਦੋਸਤ ਬਾਰੇ ਲਾਈਵ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਸੀ। ਜਿਸ ਤੋਂ ਬਾਅਦ ਇਹ ਜੋੜੀ ਚਰਚਾ ‘ਚ ਹੈ।


ਜੈਸਮੀਨ ਸੈਂਡਲਾਸ ਖੁੱਲ੍ਹੇ  ਸੁਭਾਅ ਲਈ ਮਸ਼ਹੂਰ 

ਜੈਸਮੀਨ ਸੈਂਡਲਾਸ ਆਪਣੇ ਖੁੱਲ੍ਹੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ ਅਤੇ ਉਹ ਅਕਸਰ ਖੁੱਲ੍ਹੇ ਦਿਲ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ।ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਲੰਮਾ ਸੰਘਰਸ਼ ਕੀਤਾ ਹੈ ।


ਕੁਝ ਸਮਾਂ ਪਹਿਲਾਂ ਧਰੁੰਧਰ-੨ ‘ਚ ਉਨ੍ਹਾਂ ਦਾ ਗੀਤ ‘ਜਾਈਏ ਸੱਜਣਾ’ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਕਾਰਨ ਦੁਨੀਆ ਭਰ ‘ਚ ਉਨ੍ਹਾਂ ਦੀ ਚਰਚਾ ਹੋਈ ਸੀ ਅਤੇ ਸਤਿੰਦਰ ਸਰਤਾਜ ਦੇ ਨਾਲ ਗਾਏ ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।   

© Copyright Galactic Television & Communications Pvt. Ltd. 2026. All rights reserved.