ਪਰਮੀਸ਼ ਵਰਮਾ ਦੇ ਗੀਤ ‘ਬਹਿ ਜਾ’ ਦੇ ਨਾਲ-ਨਾਲ ਮਾਡਲ ਹਰਮਨ ਬਰਾੜ ਦੀ ਵੀ ਹੋ ਰਹੀ ਚਰਚਾ, ਫੈਨਸ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਬੀਤੇ ਦਿਨੀਂ ਪਰਮੀਸ਼ ਵਰਮਾ ਦਾ ਗੀਤ ‘ਬਹਿ ਜਾ’ (Parmish Verma Beh Ja Song) ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਗੀਤ ‘ਚ ਉਨ੍ਹਾਂ ਦੇ ਨਾਲ ਬਤੌਰ ਮਾਡਲ ਹਰਮਨ ਬਰਾੜ ਨਜ਼ਰ ਆਈ ਸੀ । ਇਹ ਗੀਤ ਕਾਫੀ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
Shaminder Kaur Kaler
August 5th 2026 04:09 PM --
Updated:
August 5th 2026 04:16 PM
Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 483
Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 483
Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 511
Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 517
Deprecated: preg_replace(): Passing null to parameter #3 ($subject) of type array|string is deprecated in /var/www/html/pollywood.gtcpunjabi.com/ampstorydetails.php on line 552