ਬਿੱਗ ਬੌਸ20 : ਲਵ ਗਿੱਲ ‘ਤੇ ਸਕਾਊਟ ਓਪੀ ਨੇ ਕੀਤਾ ਗਲਤ ਕਮੈਂਟ, ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ
ਬਿੱਗ ਬੌਸ ‘ਚ ਆਏ ਦਿਨ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਲਵ ਗਿੱਲ ਤੇ ਸਕਾਊਟ ਓਪੀ ਆਪਣੇ ਆਪ ਨੂੰ ਇੱਕ ਦੂਜੇ ਦੇ ਭੈਣ ਭਰਾ ਦੱਸ ਰਹੇ ਸਨ। ਪਰ ਹੁਣ ਦੋਵਾਂ ਦੇ ਰਿਸ਼ਤੇ ‘ਚ ਖਟਾਸ ਆ ਗਈ ਹੈ।ਸਕਾਊਟ ਤਾਂ ਗਲਤ ਹਰਕਤਾਂ ‘ਤੇ ਉੱਤਰ ਆਏ ਹਨ ਅਤੇ ਲਵ ਗਿੱਲ ਨੂੰ ਮਾੜਾ ਚੰਗਾ ਬੋਲਦੇ ਹੋਏ ਨਜ਼ਰ ਆ ਰਹੇ ਹਨ। ਹੁਣ ਸਕਾਊਟ ਨੇ ਕਈ ਗਲਤ ਗੱਲਾਂ ਲਵ ਗਿੱਲ ਦੇ ਲਈ ਆਖੀਆਂ ਹਨ।

_22b46d3c48b1fee8e1d4d7d60a23e283_1280X720.webp)
ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਯੂਜ਼ਰਸ ਨੇ ਨਰਾਜ਼ਗੀ ਜਤਾਈ ਹੈ ਅਤੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।ਸਕਾਊਟ ਓਪੀ ਦੇ ਵੱਲੋਂ ਕੀਤੀ ਜਾ ਰਹੀ ਅਜਿਹੀ ਬਿਆਨਬਾਜ਼ੀ ਕਾਰਨ ਫੈਨਸ ਨੂੰ ਝਟਕਾ ਲੱਗਿਆ ਹੈ। ਵਾਇਰਲ ਹੋ ਰਹੇ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਕਾਊਟ ਕਹਿ ਰਹੇ ਹਨ ਕਿ ਲਵ ਗਿੱਲ ਉਨ੍ਹਾਂ ਦਾ ਬੜਾ ਖਿਆਲ ਰੱਖਦੀ ਸੀ।ਸਮੇਂ ਤੇ ਖਾਣਾ ਦਿੰਦੀ ਸੀ ਅਤੇ ਰੋਜ਼ ਸਵੇਰੇ ਉਠਾਉਂਦੀ ਸੀ।

ਸਕਾਊਟ ਓਪੀ ਗੁੱਲੂ ਨੂੰ ਦੱਸਦਾ ਹੈ ਕਿ ਲਵ ਅਕਸਰ ਬੈੱਡ ‘ਤੇ ਉਨ੍ਹਾਂ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦੀ ਸੀ । ਇਸ ਤੋਂ ਬਾਅਦ ਸਕਾਊਟ ਨੇ ਹੋਰ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ । ਜਿਸ ਤੋਂ ਬਾਅਦ ਫੈਨਸ ਵੀ ਭੜਕ ਗਏ ਅਤੇ ਕਮੈਂਟਾਂ ਦੇ ਰਾਹੀਂ ਸਕਾਊਟ ਦੀ ਕਲਾਸ ਲਗਾਉਂਦੇ ਨਜ਼ਰ ਆਏ ।