‘ਜੀਟੀਸੀ ਲਾਈਮ ਲਾਈਟ’ ‘ਚ ਗੁਰਮੀਤ ਸਿੰਘ ਨਾਲ ਖਾਸ ਮੁਲਾਕਾਤ ਦੇਖੋ, 22 ਅਗਸਤ ਜੀਟੀਸੀ ਪੰਜਾਬੀ ਤੇ

ਜੀਟੀਸੀ ਪੰਜਾਬੀ ਦੇ ਵੱਲੋਂ ਆਪਣੇ ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜੀਟਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਜੀਟੀਸੀ ਲਾਈਮ ਲਾਈਟ’ ਸ਼ੁਰੂ ਹੋਇਆ ਹੈ। ਜਿਸ ‘ਚ ਹਰ ਵਾਰੀ ਤੁਹਾਨੂੰ ਨਵੇਂ ਸੈਲੀਬ੍ਰੇਟੀ ਦੇ ਨਾਲ ਮਿਲਵਾਇਆ ਜਾਂਦਾ ਹੈ ਅਤੇ ਇਸ ਵਾਰ ਜੀਟੀਸੀ ਲਾਈਮ-ਲਾਈਟ ‘ਚ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਮੀਤ ਸਿੰਘ ਦੇ ਨਾਲ ।

By  Shaminder Kaur Kaler August 21st 2026 02:00 PM

ਜੀਟੀਸੀ ਪੰਜਾਬੀ ਦੇ ਵੱਲੋਂ ਆਪਣੇ ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜੀਟਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਜੀਟੀਸੀ ਲਾਈਮ ਲਾਈਟ’ ਸ਼ੁਰੂ ਹੋਇਆ ਹੈ। ਜਿਸ ‘ਚ ਹਰ ਵਾਰੀ ਤੁਹਾਨੂੰ ਨਵੇਂ ਸੈਲੀਬ੍ਰੇਟੀ ਦੇ ਨਾਲ ਮਿਲਵਾਇਆ ਜਾਂਦਾ ਹੈ  ਅਤੇ ਇਸ ਵਾਰ ਜੀਟੀਸੀ ਲਾਈਮ-ਲਾਈਟ ‘ਚ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਮੀਤ ਸਿੰਘ ਦੇ ਨਾਲ ।

ਇਸ ਸ਼ੋਅ ਦੇ ਦੌਰਾਨ ਉਹ ਆਪਣੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਉਣਗੇ । ਇਸ ਸ਼ੋਅ ਦਾ ਪ੍ਰਸਾਰਣ 22 ਅਗਸਤ, ਦਿਨ ਸ਼ਨਿੱਚਰਵਾਰ ਨੂੰ ਸ਼ਾਮ ਪੰਜ ਵਜੇ ਕੀਤਾ ਜਾਵੇਗਾ।

ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ। ਇਸ ਤੋਂ ਇਲਾਵਾ ਜੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਸ਼ੋਅ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਲਿਆਂਦੇ ਜਾ ਰਹੇ ਹਨ । ਹਾਲ ਹੀ ‘ਚ ‘ਸੁਰਤਾਜ ਆਫ਼ ਪੰਜਾਬ’ ਸ਼ੋਅ ਮੁਕੰਮਲ ਹੋਇਆ ਸੀ। ਜਿਸ ‘ਚ ਪੰਜਾਬ ਦੇ ਉੱਭਰਦੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ ਸੀ । ਇਸ ਤੋਂ ਇਲਾਵਾ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ। ਤੁਸੀਂ ਵੀ ਨਵੇਂ-ਨਵੇਂ ਸ਼ੋਅ, ਖ਼ਬਰਾਂ, ਗੀਤ ਤੇ ਫ਼ਿਲਮਾਂ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ ।

Related Post

ਦੁਨੀਆ ਨੂੰ ਅਲਵਿਦਾ ਕਹੇਗਾ ‘ਨਾਗਿਨ ਸ਼ੋਅ’, ਏਕਤਾ ਕਪੂਰ ਦਾ ਜਾਣੋ ਕੀ ਹੈ ਪਲਾਨ
‘ਜੀਟੀਸੀ ਲਾਈਮ-ਲਾਈਟ’ ‘ਚ ਇਸ ਵਾਰ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਹੋਵੇਗੀ ਗੱਲਬਾਤ,15 ਅਗਸਤ ਨੂੰ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ
ਸਿਤਾਰਿਆਂ ਦੀ ਕਹਾਣੀ... ਸਿਤਾਰਿਆਂ ਦੀ ਜ਼ੁਬਾਨੀ, ਜੀਟੀਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਜੀਟੀਸੀ ਲਾਈਮ-ਲਾਈਟ’, ਵੇਖੋ ਗਾਇਕਾ ਅਸੀਸ ਕੌਰ ਨਾਲ ਮੁਲਾਕਾਤ
ਜਾਣੋਂ ‘ਸੁਰਤਾਜ ਆਫ਼ ਪੰਜਾਬ’ ਦੇ ਵਿਨਰ ਸੁਮਿਤ ਦੇ ਸੰਘਰਸ਼ ਦੀ ਕਹਾਣੀ, ਸੁਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਹੰਝੂ
ਇੰਗਲੈਂਡ ਦੇ ਲੈਸਟਰ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਤਸਵੀਰਾਂ ਆਈਆਂ ਸਾਹਮਣੇ
ਮੋਗਾ ਦੇ ਸੁਮੀਤ ਨੇ ਜਿੱਤਿਆ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ,ਫਗਵਾੜਾ ਦੇ ਮਨਪ੍ਰੀਤ ਦੂਜੇ ਸਥਾਨ ਤੇ ਰਹੇ, ਨੰਦ ਦਿਲਦਾਰ ਤੇ ਸੰਨੀ ਬਲ ਨੇ ਤੀਜਾ ਸਥਾਨ ਕੀਤਾ ਹਾਸਲ

© Copyright Galactic Television & Communications Pvt. Ltd. 2026. All rights reserved.