ਜੈਨੇਲੀਆ ਡਿਸੂਜ਼ਾ ਦੀਆਂ ਈਅਰਰਿੰਗਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜੈਨੇਲੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਪੰਜ ਪੈਸੇ ਵਾਲੀਆਂ ਈਅਰਰਿੰਗ ਪਹਿਨੇ ਹੋਏ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ਤੇ ਰਿਐਕਸ਼ਨ ਦੇ ਰਹੇ ਹਨ।
Add GTC Pollywood on Google

_0c4fc3f983cd9b79443352e1f0158eb3_1280X720.webp)
ਕਿਸੇ ਸਮੇਂ ‘ਚ ਪੈਸੇ ਦੀ ਵੀ ਬੜੀ ਕੀਮਤ ਹੁੰਦੀ ਸੀ, ਪਰ ਸਮੇਂ ਦੇ ਬਦਲਣ ਦੇ ਨਾਲ ਇਹ ਪੈਸੇ ਗਾਇਬ ਜਿਹੇ ਹੋ ਗਏ । ਪਰ ਹਾਲੇ ਵੀ ਟਾਵੇਂ ਟਾਵੇਂ ਲੋਕਾਂ ਨੇ ਇਹ ਪੈਸੇ ਸੰਭਾਲ ਕੇ ਰੱਖੇ ਹੋਏ ਹਨ । ਪਰ ਲੰਮੇ ਸਮੇਂ ਬਾਅਦ ਪੰਜ ਪੈਸੇ ਦੇ ਨਾਲ ਬਣੇ ਈਅਰਰਿੰਗਸ ਜਦੋਂ ਅਦਾਕਾਰਾ ਜੈਨੇਲੀਆ ਨੇ ਆਪਣੇ ਕੰਨਾਂ ‘ਚ ਪਾਏ ਤਾਂ ਇਨ੍ਹਾਂ ਪੰਜ ਪੈਸਿਆਂ ਦੀ ਮੁੜ ਤੋਂ ਚਰਚਾ ਹੋਣ ਲੱਗ ਪਈ।
ਜੈਨੇਲੀਆ ਡਿਸੂਜ਼ਾ ਦਾ ਵਰਕ ਫ੍ਰੰਟ
ਜੈਨੇਲੀਆ ਡਿਸੂਜ਼ਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ। ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਅਤੇ ਆਪਣੇ ਘਰ ਪਰਿਵਾਰ ‘ਚ ਰੁੱਝ ਗਈ ।ਅੱਜ ਕੱਲ੍ਹ ਉਹ ਆਪਣੇ ਪਰਿਵਾਰ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਪਰ ਪਤੀ ਦੇ ਨਾਲ ਅਕਸਰ ਸਮਾਗਮਾਂ ‘ਚ ਨਜ਼ਰ ਆਉਂਦੀ ਹੈ।
- GTC Pollywood