ਜਯਾ ਕਿਸ਼ੋਰੀ ਦੀ ਆਵਾਜ਼ ‘ਚ ਧਾਰਮਿਕ ਗੀਤ ‘ਦੁਨੀਆ ਜਪਤੀ ਰਾਧਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਧਨਸ਼੍ਰੀ ਦੇਵ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਦਿੱਤਾ ਹੈ ਅਤੇ ਗੀਤ ਨੂੰ ਸਪੀਡ ਰਿਕਾਰਡ ਭਗਤੀ ਸਾਗਰ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਧਾਰਮਿਕ ਗੀਤ ‘ਚ ਰਾਧਾ ਦਾ ਗੁਣਗਾਣ ਕੀਤਾ ਗਿਆ ਹੈ।
Add GTC Pollywood on Google

ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਗੀਤ ‘ਚ ‘ਰਾਧਾ ਦਾ ਗੁਣਗਾਣ ਕੀਤਾ ਗਿਆ ਹੈ ਕਿ ਸਭ ਦਾ ਰਾਧਾ ਰਾਧਾ ਨਾਮ ਦਾ ਜਾਪ ਕਰਦੇ ਹਨ ਅਤੇ ਰਾਧਾ ਮੁਰਾਰੀ ਦੇ ਨਾਮ ਦਾ ਜਾਪ ਕਰਦੀ ਹੈ।ਇਸ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ ਜੱਸੀ ਗਿੱਲ ਦੇ ਨਾਲ ਇੱਕ ਸ਼ਬਦ ਵੀ ਰਿਲੀਜ਼ ਕੀਤਾ ਸੀ ।
ਜਯਾ ਕਿਸ਼ੋਰੀ ਹਨ ਕਥਾ ਵਾਚਕ
ਜਯਾ ਕਿਸ਼ੋਰੀ ਪ੍ਰਸਿੱਧ ਕਥਾ ਵਾਚਕ ਹਨ ਅਤੇ ਅਕਸਰ ਉਹ ਆਪਣੀ ਕਥਾ ਦੇ ਨਾਲ ਭਗਤਾਂ ਨੂੰ ਮੰਤਰ ਮੁਗਧ ਕਰਦੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ।
- GTC Pollywood