ਲ਼ਵ ਗਿੱਲ ਬਿੱਗ ਬੌਸ-੨੦ ‘ਚ ਘਰ ਦੇ ਮੈਂਬਰਾਂ ਦੇ ਨਾਲ ਖੂਬ ਮਸਤੀ ਕਰ ਰਹੀ ਹੈ। ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੇ ਹਨ ਅਤੇ ਕੁਝ ਵੀਡੀਓ ਅਦਾਕਾਰਾ ਨੇ ਖੁਦ ਵੀ ਸਾਂਝੇ ਕੀਤੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਿੱਗ ਬੌਸ ਦੇ ਘਰ ‘ਚ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਕੁਝ ਲੋਕ 'ਬਿੱਗ ਬੌਸ' ਦੇ ਘਰ ਸਿਰਫ਼ ਖੇਡ ਖੇਡਣ ਆਉਂਦੇ ਹਨ, ਪਰ ਲਵ ਗਿੱਲ ਨੇ ਉੱਥੇ ਆ ਕੇ ਇਸਨੂੰ ਆਪਣੇ ਮਨੋਰੰਜਨ ਦਾ ਅੱਡਾ ਬਣਾ ਲਿਆ।
Add GTC Pollywood on Google

ਉਸ ਦੇ ਹਾਵ-ਭਾਵਾਂ ਤੋਂ ਲੈ ਕੇ ਉਸ ਦੀਆਂ ਅਨੋਖੀਆਂ ਤੇ ਮਜ਼ੇਦਾਰ ਹਰਕਤਾਂ ਤੱਕ, ਲਵ ਦੇ ਨਾਲ ਬਿਤਾਇਆ ਹਰ ਪਲ ਭਰਪੂਰ ਮਨੋਰੰਜਨ ਦੀ ਗਾਰੰਟੀ ਦਿੰਦਾ ਹੈ। ਨਾ ਕੋਈ ਸਕ੍ਰਿਪਟ, ਨਾ ਕੋਈ ਬਣਾਵਟੀ ਕੋਸ਼ਿਸ਼—ਬਸ ਲਵ ਆਪਣੇ ਅਸਲੀ ਅੰਦਾਜ਼ ਵਿੱਚ ਹੈ ਅਤੇ ਸਾਡਾ ਮਨੋਰੰਜਨ ਕਰ ਰਹੀ ਹੈ”!
ਕੁਝ ਲੋਕ 'ਬਿੱਗ ਬੌਸ' ਦੇ ਘਰ ਸਿਰਫ਼ ਖੇਡ ਖੇਡਣ ਆਉਂਦੇ ਹਨ, ਪਰ ਲਵ ਗਿੱਲ ਨੇ ਉੱਥੇ ਆ ਕੇ ਇਸਨੂੰ ਆਪਣੇ ਮਨੋਰੰਜਨ ਦਾ ਅੱਡਾ ਬਣਾ ਲਿਆ। ਉਸ ਦੇ ਹਾਵ-ਭਾਵਾਂ ਤੋਂ ਲੈ ਕੇ ਉਸ ਦੀਆਂ ਅਨੋਖੀਆਂ ਤੇ ਮਜ਼ੇਦਾਰ ਹਰਕਤਾਂ ਤੱਕ, ਲਵ ਦੇ ਨਾਲ ਬਿਤਾਇਆ ਹਰ ਪਲ ਭਰਪੂਰ ਮਨੋਰੰਜਨ ਦੀ ਗਾਰੰਟੀ ਦਿੰਦਾ ਹੈ। ਨਾ ਕੋਈ ਸਕ੍ਰਿਪਟ, ਨਾ ਕੋਈ ਬਣਾਵਟੀ ਕੋਸ਼ਿਸ਼ ਬਸ ਲਵ ਆਪਣੇ ਅਸਲੀ ਅੰਦਾਜ਼ ਵਿੱਚ ਹੈ ਅਤੇ ਸਾਡਾ ਮਨੋਰੰਜਨ ਕਰ ਰਹੀ ਹੈ”!
ਲ਼ਵ ਗਿੱਲ ਦੀ ਬੀਤੇ ਦਿਨ ਹੋਈ ਸੀ ਬਹਿਸ
ਲ਼ਵ ਗਿੱਲ ਦੀ ਬੀਤੇ ਦਿਨ ਅਰਿਸ਼ਫਾ ਖ਼ਾਨ ਦੇ ਨਾਲ ਵੀ ਬਹਿਸ ਹੋ ਗਈ ਸੀ । ਇਸ ਤੋਂ ਇਲਾਵਾ ਮਾਹੀ ਵਿੱਜ ਦੇ ਨਾਲ ਵੀ ਪੰਗਾ ਪਿਆ ਸੀ । ਜਿਸ ਨੂੰ ਲੈ ਕੇ ਲਵ ਗਿੱਲ ਭਾਵੁਕ ਵੀ ਹੋ ਗਈ ਸੀ । ਪਰ ਹੁਣ ਘਰ ਦੇ ਮੈਂਬਰਾਂ ਦਾ ਲਵ ਗਿੱਲ ਖੂਬ ਮਨੋਰੰਜਨ ਕਰ ਰਹੀ ਹੈ।
- GTC Pollywood