ਬਿੱਗ ਬੌਸ 20 ‘ਚ ਐਲੀਮੀਨੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ ਵੱਡਾ ਟਵਿਸਟ ਵੇਖਣ ਨੂੰ ਮਿਲਿਆ ਹੈ। ਦਰਸ਼ਕ ਬੇਸਬਰੀ ਦੇ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਿਸੇ ਪ੍ਰਤੀਭਾਗੀ ਦਾ ਸਫਰ ਖਤਮ ਹੋ ਜਾਵੇਗਾ। ਐਲੀਮੀਨੇਸ਼ਨ ‘ਚ ਮਨੀਸ਼ ਗੋਇਲ ਦਾ ਨਾਮ ਚਰਚਾ ‘ਚ ਸੀ।ਪਰ ਸਲਮਾਨ ਖ਼ਾਨ ਨੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਫੁੱਲ ਸਟੌਪ ਲਗਾ ਦਿੱਤਾ ਅਤੇ ਕਿਹਾ ਕਿ ਇਸ ਹਫਤੇ ਕੋਈ ਵੀ ਬੇਘਰ ਨਹੀਂ ਹੋਵੇਗਾ। ਸਲਮਾਨ ਖ਼ਾਨ ਨੇ ਇਹ ਵੀ ਦੱਸਿਆ ਕਿ ਮਾਹੀ ਵਿੱਜ ਦੀ ਲਾਈਫ ਲਾਈਨ ਗੁਆ ਲਈ ਹੈ।
Add GTC Pollywood on Google
ਬਿੱਗ ਬੌਸ 20 ‘ਚ ਐਲੀਮੀਨੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ ਵੱਡਾ ਟਵਿਸਟ ਵੇਖਣ ਨੂੰ ਮਿਲਿਆ ਹੈ। ਦਰਸ਼ਕ ਬੇਸਬਰੀ ਦੇ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕਿਸੇ ਪ੍ਰਤੀਭਾਗੀ ਦਾ ਸਫਰ ਖਤਮ ਹੋ ਜਾਵੇਗਾ। ਐਲੀਮੀਨੇਸ਼ਨ ‘ਚ ਮਨੀਸ਼ ਗੋਇਲ ਦਾ ਨਾਮ ਚਰਚਾ ‘ਚ ਸੀ।ਪਰ ਸਲਮਾਨ ਖ਼ਾਨ ਨੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਫੁੱਲ ਸਟੌਪ ਲਗਾ ਦਿੱਤਾ ਅਤੇ ਕਿਹਾ ਕਿ ਇਸ ਹਫਤੇ ਕੋਈ ਵੀ ਬੇਘਰ ਨਹੀਂ ਹੋਵੇਗਾ।

ਸਲਮਾਨ ਖ਼ਾਨ ਨੇ ਇਹ ਵੀ ਦੱਸਿਆ ਕਿ ਮਾਹੀ ਵਿੱਜ ਦੀ ਲਾਈਫ ਲਾਈਨ ਗੁਆ ਲਈ ਹੈ।ਮਾਹੀ ਵਿੱਜ ਵੀ ਬਿੱਗ ਬੌਸ ‘ਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਵਟੋਰੀਆਂ ਹਨ। ਬੀਤੇ ਦਿਨੀਂ ਲਵ ਗਿੱਲ ਦੇ ਨਾਲ ਉਸ ਦਾ ਝਗੜਾ ਵੀ ਹੋ ਗਿਆ ਸੀ । ਇਸ ਤੋਂ ਪਹਿਲਾਂ ਲਵ ਗਿੱਲ ਸਕਾਊਟ ਓਪੀ ਦੇ ਨਾਲ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਆਈ ਸੀ ।

ਲਵ ਗਿੱਲ ਦਾ ਵਰਕ ਫ੍ਰੰਟ
ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਉਨ੍ਹਾਂ ਨੇ ਫ਼ਿਲਮਾਂ ਦੇ ਨਾਲ ਨਾਲ ਬਤੌਰ ਮਾਡਲ ਵੀ ਕਈ ਪ੍ਰੋਜੈਕੇਟਸ ‘ਚ ਕੰਮ ਕੀਤਾ ਹੈ।
- GTC Pollywood