ਅਦਾਕਾਰਾ ਲਵ ਗਿੱਲ ਬਿੱਗ ਬੌਸ-20 ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਦਿਲ ਦੀਆਂ ਗੱਲਾਂ ਵੀ ਫੈਨਸ ਦੇ ਨਾਲ ਸ਼ੇਅਰ ਕਰ ਰਹੀ ਹੈ।ਹੁਣ ਅਦਾਕਾਰਾ ਬਿੱਗ ਬੌਸ-20‘ਚ ਘਰ ਦੇ ਮੈਂਬਰਾਂ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਰਹੀ ਹੈ। ਹੁਣ ਅਦਾਕਾਰਾ ਆਪਣੇ ਆਈਡਲ ਪਾਟਨਰ ਦੇ ਬਾਰੇ ਘਰ ਦੇ ਮੈਂਬਰਾਂ ਨੂੰ ਦੱਸ ਰਹੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਾਟਨਰ ਹਰ ਕਿਸੇ ਦੇ ਨਾਲ ਹੱਸਦਾ ਰਹੇ ਜਾਂ ਫਿਰ ਫਲਰਟ ਕਰੇ ।
Add GTC Pollywood on Google
ਅਦਾਕਾਰਾ ਲਵ ਗਿੱਲ ਬਿੱਗ ਬੌਸ-20 ‘ਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਦਿਲ ਦੀਆਂ ਗੱਲਾਂ ਵੀ ਫੈਨਸ ਦੇ ਨਾਲ ਸ਼ੇਅਰ ਕਰ ਰਹੀ ਹੈ।ਹੁਣ ਅਦਾਕਾਰਾ ਬਿੱਗ ਬੌਸ-20‘ਚ ਘਰ ਦੇ ਮੈਂਬਰਾਂ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਰਹੀ ਹੈ। ਹੁਣ ਅਦਾਕਾਰਾ ਆਪਣੇ ਆਈਡਲ ਪਾਟਨਰ ਦੇ ਬਾਰੇ ਘਰ ਦੇ ਮੈਂਬਰਾਂ ਨੂੰ ਦੱਸ ਰਹੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਾਟਨਰ ਹਰ ਕਿਸੇ ਦੇ ਨਾਲ ਹੱਸਦਾ ਰਹੇ ਜਾਂ ਫਿਰ ਫਲਰਟ ਕਰੇ ।ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਦੋਸਤਾਂ ਨੂੰ ਦੋਸਤਾਂ ਵਾਂਗ ਹੀ ਰਹਿਣਾ ਚਾਹੀਦਾ ਹੈ।
_e1b704e620b7e8053e8cbd52648216a1_1280X720.webp)
ਅਦਾਕਾਰਾ ਨੇ ਕਿਹਾ ਕਿ ਦੋਸਤ ਤੇ ਬੁਆਏ ਫਰੈਂਡ ‘ਚ ਫਰਕ ਪਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਮੈਂ ਬਹੁਤ ਹੀ ਓਪਨ ਮਾਈਂਡਡ ਹਾਂ ਅਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਥੋਂ ਝੂਠ ਬਰਦਾਸ਼ਤ ਨਹੀਂ ਹੁੰਦਾ’। ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਫੈਨਸ ਵੀ ਇਸ ਵੀਡੀਓ ਤੇ ਰਿਐਕਸ਼ਨ ਦੇ ਰਹੇ ਹਨ।
_78d52977a656f09ed4ad4b75e858ca3d_1280X720.webp)
ਲ਼ਵ ਗਿੱਲ ਦਾ ਵਰਕ ਫ੍ਰੰਟ
ਲ਼ਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਅਦਾਕਾਰੀ ਕਰ ਰਹੇ ਹਨ। ਹੁਣ ਤੱਕ ਉਹ ਹਾਂ ਜੀ ਕੌਣ, ਫਰਲੋ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।
- GTC Pollywood