ਬਿੱਗ ਬੌਸ ‘ਚ ਨਿੱਤ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਜਿੱਥੇ ਯੰਗ ਡੀਐੱਸਏ ਅਤੇ ਸਕਾਊਟ ਦਰਮਿਆਨ ਲੜਾਈ ਹੋਈ ਸੀ। ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਦੋਵਾਂ ਵਿਚਕਾਰ ਦੋਸਤੀ ਹੋ ਗਈ ਹੈ। ਜਿਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੋਵੇਂ ਜਣੇ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸਕਾਊਟ ਓਪੀ ਦੇ ਮਸਾਜ ਕਰਦਾ ਹੋਇਆ ਯੰਗ ਡੀਐੱਸਏ ਦਿਖਾਈ ਦੇ ਰਿਹਾ ਹੈ।ਸ਼ੋਅ ‘ਚ ਸਕਾਊਟ ਰੋਂਦੇ ਹੋਏ ਵੀ ਨਜ਼ਰ ਆਇਆ ।
Add GTC Pollywood on Google

ਜਿਸ ਤੋਂ ਨਬਾਅਦ ਆਮਰਪਾਲੀ ਤੇ ਯੰਗ ਦੀ ਲੜਾਈ ਹੋ ਗਈ ਅਤੇ ਇਸ ਤੋਂ ਬਾਅਦ ਸਕਾਊਟ ਨੇ ਆਪਣੇ ਵਾਲ ਵੀ ਕੱਟ ਲਏ ਅਤੇ ਇਸ ਤੋਂ ਬਾਅਦ ਉਹ ਰੋਣ ਲੱਗ ਪਿਆ ।ਯੰਗ ਨੇ ਸਕਾਊਟ ਤੋਂ ਪੁੱਛਿਆ ਕਿ ਤੂੰ ਕਿਉਂ ਰੋੋਇਆ।ਜਿਸ ‘ਤੇ ਸਕਾਊਟ ਨੇ ਦੱਸਿਆ ਕਿ ਉਹ ਆਪਣੀ ਗਲਤੀ ਤੇ ਰੋਇਆ ਹੈ।

ਕਿਉਂਕਿ ਉਸ ਨੇ ਕਈ ਲੋਕਾਂ ਨਾਲ ਲੜਾਈ ਕਰ ਲਈ ਹੈ। ਯੰਗ ਨੇ ਕਿਹਾ ਕਿ ਮੈਂ ਤੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਦੱਸ ਸਕਦਾ ਹਾਂ ਕਿ ਤੂੰ ਕਿਉਂ ਰੋਇਆ।ਸ਼ੋਅ ‘ਚ ਲਵ ਗਿੱਲ ਤੇ ਆਮਰਪਾਲੀ ਦੀ ਵੀ ਲੜਾਈ ਹੋ ਗਈ। ਸਕਾਊਟ ਤੋਂ ਯੰਗ ਨੇ ਪੁੱਛਿਆ ਕਿ ਤੂੰ ਲਵ ਦੇ ਕਾਰਨ ਰੋ ਰਿਹਾ ਹੈਂ ਤਾਂ ਸਕਾਊਟ ਨੇ ਜਵਾਬ ਦਿੱਤਾ ਕਿ ਅਜਿਹਾ ਨਹੀਂ ਹੈ। ਇਸ ਤੋਂ ਇਲਾਵਾ ਸ਼ੋਅ ‘ਚ ਹੋਰ ਵੀ ਕਈ ਲੋਕਾਂ ਦੀ ਲੜਾਈ ਹੋ ਗਈ ।
- GTC Pollywood