‘PEFA 2026 ਅਵਾਰਡਸ ਸਮਾਰੋਹ ‘ਚ ਰੰਗਲੇ ਸਰਦਾਰ ਕਰਨਗੇ ਪਰਫਾਰਮ, ਵੇਖਣਾ ਨਾ ਭੁੱਲਣਾ ਅੱਜ ਸ਼ਾਮ 6 ਵਜੇ
PEFA 2026 ਅਵਾਰਡ ਸਮਾਰੋਹ ਦਾ ਆਯੋਜਨ ਅੱਜ ਸ਼ਾਮ ਨੂੰ ਮੁਹਾਲੀ ਦੇ ਸੀਜੀਸੀ ਲਾਂਡਰਾ ਵਿਖੇ ਹੋਣ ਜਾ ਰਿਹਾ ਹੈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਸ਼ਾਮਿਲ ਹੋਣਗੇ। ਇਸ ਅਵਾਰਡਸ ਸਮਾਰੋਹ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਜਾਵੇਗਾ।ਇਸ ਅਵਾਰਡ ਸਮਾਰੋਹ ‘ਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਸ਼ਾਮਿਲ ਹੋਣਗੇ।

ਜਿਸ ‘ਚ ਸਰਗੁਨ ਮਹਿਤਾ, ਬਿੰਨੂ ਢਿੱਲੋਂ, ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਸ਼ਾਮਿਲ ਹੋਣਗੇ। ਇਸ ਸ਼ੋਅ ਦਾ ਪ੍ਰਸਾਰਣ ਤੁਸੀਂ ਜੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ ।ਇਸ ਸ਼ੋਅ ‘ਚ ਪੰਜਾਬੀ ਸੰਗੀਤ ਤੇ ਫ਼ਿਲਮਾਂ ਦੇ ਖੇਤਰ ‘ਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ।ਸੋ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ ।
ਰੰਗਲੇ ਸਰਦਾਰ ਕਰਨਗੇ ਪਰਫਾਰਮ
ਇਸ ਅਵਾਰਡ ਸਮਾਰੋਹ ਦੇ ਦੌਰਾਨ ਕਈ ਪੰਜਾਬੀ ਗਾਇਕ ਪਰਫਾਰਮ ਕਰਨਗੇ ਅਤੇ ਅਵਾਰਡ ਸਮਾਰੋਹ ‘ਚ ਆਉਣ ਵਾਲੇ ਸੈਲੀਬ੍ਰੇਟੀਜ਼ ਦਾ ਮਨੋਰੰਜਨ ਵੀ ਕਰਨਗੇ ।ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਇਸ ਸ਼ੋਅ ‘ਚ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।