ਤਿੰਨ ਚੀਜ਼ਾਂ ਦਾ ਸੁਮੇਲ ਬੀਮਾਰੀਆਂ ਤੋਂ ਰੱਖੇਗਾ ਦੂਰ, ਅਪਣਾਓ ਇਹ ਘਰੇਲੂ ਨੁਸਖੇ
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਨਾਂ ਨੂੰ ਅਪਣਾ ਕੇ ਤੁਸੀਂ ਵੀ ਇਨਾਂ ਬੀਮਾਰੀਆਂ ਨਾਲ ਨੱਜਿਠ ਸਕਦੇ ਹੋ।ਕਿਉਂਕਿ ਇਸ ਲਈ ਨਾ ਤਾਂ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਹੈ ਅਤੇ ਨਾ ਹੀ ਕੋਈ ਦਵਾਈ ਖਾਣ ਦੀ ਜਰੂਰਤ । ਇਨਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਵੀ ਕਈ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ । ਇਹੀ ਨਹੀਂ ਮਹਿੰਗੀਆਂ ਦਵਾਈਆਂ ਖਾਣ ਦੀ ਬਜਾਏ ਘਰ 'ਚ ਕੁਝ ਰੁਪਏ ਖਰਚ ਕੇ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।ਕਿਉਂਕਿ ਜਿਆਦਾ ਦਵਾਈਆਂ ਕਈ ਵਾਰ ਸਾਡੀ ਸਿਹਤ 'ਤੇ ਘਾਤਕ ਅਸਰ ਕਰਦੀਆਂ ਹਨ । ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਨਾਂ ਘਰੇਲੂ ਨੁਸਖਿਆਂ ਬਾਰੇ ।
ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਨਾ ਤਾਂ ਕਿਸੇ ਕੋਲ ਸਮੇਂ 'ਤੇ ਭੋਜਨ ਕਰਨ ਦਾ ਟਾਇਮ ਹੈ ਤੇ ਨਾਂ ਹੀ ਸਵੇਰ ਦੀ ਸੈਰ ਜਾਂ ਕਸਰਤ ਕਰਨ ਦਾ ਸਮਾਂ ਹੈ । ਪਹਿਲੇ ਸਮਿਆਂ 'ਚ ਲੋਕਾਂ ਕੋਲ ਬਹੁਤ ਕੰਮ ਹੁੰਦਾ ਸੀ 'ਤੇ ਚੰਗੀਆਂ ਖੁਰਾਕਾਂ ਵੀ । ਪਰ ਅੱਜ ਇਨਸਾਨ ਦੀ ਆਰਾਮ ਪ੍ਰਸਤ ਜ਼ਿੰਦਗੀ ਅਤੇ ਮਸ਼ੀਨਾਂ ਦੇ ਆਉਣ ਕਾਰਨ ਲੋਕ ਇਨਾਂ ਮਸ਼ੀਨਾਂ ਨਾਲ ਰੋਜ਼ਮਰ੍ਹਾ ਜ਼ਿੰਦਗੀ ਦੇ ਕੰਮ ਕਰਦੇ ਹਨ ਜਿਸ ਕਰਕੇ ਅੱਜ ਲੋਕਾਂ 'ਚ ਕੰਮ ਕਰਨ ਦੀ ਆਦਤ ਲਗਾਤਾਰ ਘੱਟਦੀ ਜਾ ਰਹੀ ਹੈ।ਕਿਉਂਕਿ ਪਹਿਲਾਂ ਲੋਕ ਹੱਥੀਂ ਕੰਮ ਕਰਦੇ ਸਨ ਅਤੇ ਦੁੱਧ ,ਦਹੀ ,ਘਿਉ ਖਾਂਦੇ ਸਨ ।ਘਰ ਦਾ ਦੁੱਧ ,ਘਿਉ ਸ਼ੁੱਧ ਹੁੰਦਾ ਸੀ । ਪਰ ਅੱਜ ਇਹ ਖੁਰਾਕਾਂ ਮਿਲਾਵਟ ਭਰੀਆਂ ਹਨ ਹਰ ਚੀਜ਼ ਮਿਲਾਵਟੀ ਹੈ ਜਿਸ ਕਰਕੇ ਸਾਡੀ ਸਿਹਤ ਵੀ ਖਰਾਬ ਹੀ ਰਹਿੰਦੀ ਹੈ ।
ਅੱਜ ਕੱਲ ਲੋਕਾਂ ਦਾ ਸਿਰ ਦਰਦ ਵੀ ਹੁੰਦਾ ਹੈ ਤਾਂ ਉਹ ਡਾਕਟਰ ਕੋਲ ਪਹੁੰਚ ਜਾਂਦੇ ਹਨ । ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਵਾਈਆਂ ਖਾਣ ਤੋਂ ਬਹੁਤ ਗੁਰੇਜ ਕਰਦੇ ਹਨ । ਜੇ ਤੁਹਾਨੂੰ ਵੀ ਕੋਈ ਛੋਟੀ ਜਿਹੀ ਸਮੱਸਿਆਂ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਜਰੂਰਤ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਨਾਂ ਨੂੰ ਅਪਣਾ ਕੇ ਤੁਸੀਂ ਵੀ ਇਨਾਂ ਬੀਮਾਰੀਆਂ ਨਾਲ ਨੱਜਿਠ ਸਕਦੇ ਹੋ।ਕਿਉਂਕਿ ਇਸ ਲਈ ਨਾ ਤਾਂ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਹੈ ਅਤੇ ਨਾ ਹੀ ਕੋਈ ਦਵਾਈ ਖਾਣ ਦੀ ਜਰੂਰਤ । ਇਨਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਵੀ ਕਈ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ । ਇਹੀ ਨਹੀਂ ਮਹਿੰਗੀਆਂ ਦਵਾਈਆਂ ਖਾਣ ਦੀ ਬਜਾਏ ਘਰ 'ਚ ਕੁਝ ਰੁਪਏ ਖਰਚ ਕੇ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।ਕਿਉਂਕਿ ਜਿਆਦਾ ਦਵਾਈਆਂ ਕਈ ਵਾਰ ਸਾਡੀ ਸਿਹਤ 'ਤੇ ਘਾਤਕ ਅਸਰ ਕਰਦੀਆਂ ਹਨ । ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਨਾਂ ਘਰੇਲੂ ਨੁਸਖਿਆਂ ਬਾਰੇ ।
* ਲੱਸਣ
ਅਤੇ ਹਲਦੀ ਅਤੇ ਲੌਂਗ
'ਚ ਕਈ ਗੁਣ ਹੁੰਦੇ
ਹਨ ।ਆਮ
ਤੋਰ ਤੇ ਅਸੀਂ ਇਨਾਂ
ਦਾ ਇਸਤੇਮਾਲ ਮਸਾਲਿਆਂ ਵਿੱਚ
ਕਰਦੇ ਹਾਂ । ਪਰ
ਤੁਸੀਂ ਇਨਾਂ ਤਿੰਨਾਂ ਚੀਜ਼ਾ
ਨੂੰ ਪੀਸ ਕੇ ਇੱਕ
ਕੱਪ ਗਰਮ ਦੁੱਧ ਜਾਂ
ਗਰਮ ਪਾਣੀ ਮਿਲਾ ਕੇ
ਰੋਜ਼ ਰਾਤ ਨੂੰ ਪੀਵੋਗੇ
ਤਾਂ ਇਸਦਾ ਬਹੁਤ ਲਾਭ
ਤੁਹਾਨੂੰ ਹੋਵੇਗਾ ।