ਬਿੱਗ ਬੌਸ ‘ਚ ਮੱਚੀ ਤੜਥੱਲੀ, ਅਰਿਸ਼ਫਾ ਖ਼ਾਨ ਨੇ ਗੁੱਸੇ ‘ਚ ਸੁੱਟਿਆ ਲਵ ਗਿੱਲ ਦੇ ਵੱਲੋਂ ਬਣਾਇਆ ਖਾਣਾ, ਵੀਡੀਓ ਹੋ ਰਿਹਾ ਵਾਇਰਲ
ਬਿੱਗ ਬੌਸ ‘ਚ ਆਏ ਦਿਨ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ।ਹੁਣ ਲਵ ਗਿੱਲ ਦੇ ਨਾਲ ਅਰਿਸ਼ਫਾ ਖ਼ਾਨ ਦਾ ਪੰਗਾ ਪੈ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਰਿਸ਼ਫਾ ਖ਼ਾਨ ਲਵ ਗਿੱਲ ਦੇ ਨਾਲ ਝਗੜਦੀ ਹੋਈ ਨਜ਼ਰ ਆ ਰਹੀ ਹੈ। ਉਹ ਲਵ ਗਿੱਲ ਦੇ ਵੱਲੋਂ ਬਣਾਇਆ ਗਿਆ ਖਾਣਾ ਸੁੱਟ ਦਿੰਦੀ ਹੈ।
ਬਿੱਗ ਬੌਸ ‘ਚ ਆਏ ਦਿਨ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ।ਹੁਣ ਲਵ ਗਿੱਲ ਦੇ ਨਾਲ ਅਰਿਸ਼ਫਾ ਖ਼ਾਨ ਦਾ ਪੰਗਾ ਪੈ ਗਿਆ ਹੈ। ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਰਿਸ਼ਫਾ ਖ਼ਾਨ ਲਵ ਗਿੱਲ ਦੇ ਨਾਲ ਝਗੜਦੀ ਹੋਈ ਨਜ਼ਰ ਆ ਰਹੀ ਹੈ। ਉਹ ਲਵ ਗਿੱਲ ਦੇ ਵੱਲੋਂ ਬਣਾਇਆ ਗਿਆ ਖਾਣਾ ਸੁੱਟ ਦਿੰਦੀ ਹੈ। ਜਿਸ ‘ਤੇ ਅਰਿਸ਼ਫਾ ਦੇ ਨਾਲ ਸਾਰੇ ਘਰ ਵਾਲੇ ਨਰਾਜ਼ ਹੋ ਜਾਂਦੇ ਹਨ।

ਬਿੱਗ ਬੌਸ ਦੇ ਘਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਲਵ ਗਿੱਲ ਦੇ ਨਾਲ ਝਗੜਦੀ ਹੋਈ ਅਰਿਸ਼ਫਾ ਦਿਖਾਈ ਦੇ ਰਹੀ ਹੈ। ਜਿਸ ਤੋਂ ਬਾਅਦ ਉਹ ਖਾਣਾ ਸੁੱਟ ਦਿੰਦੀ ਹੈ ਅਤੇ ਘਰ ਵਾਲੇ ਅਰਸ਼ਿਫਾ ਦੀ ਇਸ ਹਰਕਤ ਤੋਂ ਨਰਾਜ਼ ਹੋ ਜਾਂਦੇ ਹਨ। ਅਰਿਸ਼ਫਾ ਦੀ ਇਸ ਹਰਕਤ ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ।

ਲਵ ਗਿੱਲ ਦਾ ਵਰਕ ਫ੍ਰੰਟ
ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਬਤੌਰ ਮਾਡਲ ਕਈ ਪੰਜਾਬੀ ਗੀਤਾਂ ‘ਚ ਵੀ ਕੰਮ ਕੀਤਾ ਹੈ।