ਬਿੱਗ ਬੌਸ 20 : ਕਾਜ਼ੀ ਨੇ ਉਦਿਤੀ ਨਾਲ ਕੀਤਾ ਰੋਮਾਂਸ, ‘ਲਵ ਡੇਅ’ ਸੁਣ ਕੇ ਭੜਕੀ ਇਹ ਅਦਾਕਾਰਾ
ਬਿੱਗ ਬੌਸ ‘ਚ ਆਏ ਦਿਨ ਨਵੇਂ ਤੋਂ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਪਰ ਲਵ ਗਿੱਲ ਤੇ ਸਕਾਊਟ ਦਰਮਿਆਨ ਚੱਲ ਰਿਹਾ ਡਰਾਮਾ ਕਾਫੀ ਸੁਰਖੀਆਂ ਵਟੋਰ ਰਿਹਾ ਹੈ।ਕਾਜ਼ੀ ਅਤੇ ਅਰਿਸ਼ਫਾ ਨੇ ਮਿਲ ਕੇ ਗਾਉਣਾ ਸ਼ੁਰੂ ਕਰ ਦਿੱਤਾ । ਦੋਨਾਂ ਨੇ ਮਿਲ ਕੇ ਕੁਝ ਅਜਿਹਾ ਗਾਇਆ ਜਿਸ ‘ਚ ਲਵ ਗਿੱਲ ਨੂੰ ਨਿਸ਼ਾਨਾ ਬਣਾਇਆ ਗਿਆ।ਜਿਸ ‘ਤੇ ਲਵ ਨੇ ਗੁੱਸਾ ਜਤਾਇਆ ਅਤੇ ਉਹ ਭੜਕ ਗਈ। ਇਸ ਦੇ ਨਾਲ ਹੀ ਕਨਿਕਾ ਮਾਨ ਦੀ ਕਾਜ਼ੀ ‘ਤੇ ਵਰ੍ਹੀ ।
ਬਿੱਗ ਬੌਸ ‘ਚ ਆਏ ਦਿਨ ਨਵੇਂ ਤੋਂ ਨਵਾਂ ਡਰਾਮਾ ਵੇਖਣ ਨੂੰ ਮਿਲ ਰਿਹਾ ਹੈ। ਪਰ ਲਵ ਗਿੱਲ ਤੇ ਸਕਾਊਟ ਦਰਮਿਆਨ ਚੱਲ ਰਿਹਾ ਡਰਾਮਾ ਕਾਫੀ ਸੁਰਖੀਆਂ ਵਟੋਰ ਰਿਹਾ ਹੈ।ਕਾਜ਼ੀ ਅਤੇ ਅਰਿਸ਼ਫਾ ਨੇ ਮਿਲ ਕੇ ਗਾਉਣਾ ਸ਼ੁਰੂ ਕਰ ਦਿੱਤਾ । ਦੋਨਾਂ ਨੇ ਮਿਲ ਕੇ ਕੁਝ ਅਜਿਹਾ ਗਾਇਆ ਜਿਸ ‘ਚ ਲਵ ਗਿੱਲ ਨੂੰ ਨਿਸ਼ਾਨਾ ਬਣਾਇਆ ਗਿਆ।ਜਿਸ ‘ਤੇ ਲਵ ਨੇ ਗੁੱਸਾ ਜਤਾਇਆ ਅਤੇ ਉਹ ਭੜਕ ਗਈ। ਇਸ ਦੇ ਨਾਲ ਹੀ ਕਨਿਕਾ ਮਾਨ ਦੀ ਕਾਜ਼ੀ ‘ਤੇ ਵਰ੍ਹੀ । ਜਿਸ ਤੋਂ ਬਾਅਦ ਲਵ ਗਿੱਲ ਤੇ ਸਕਾਊਟ ਵੀ ਆਪਸ ‘ਚ ਖਹਿਬੜਦੇ ਹੋਏ ਨਜ਼ਰ ਆ ਰਹੇ ਹਨ।
ਆਮਰਪਾਲੀ ਦੂਬੇ ਨੇ ਸਕਾਊਟ ਨੂੰ ਲਗਾਈ ਫਟਕਾਰ
ਆਮਰਪਾਲੀ ਦੂਬੇ ਨੇ ਸਕਾਊਟ ਨੂੰ ਫਟਕਾਰ ਤੇਰੇ ਸਾਹਮਣੇ ਉਹ ਗਾਣਾ ਵਜਾਇਆ ਸੀ। ਤੈਨੂੰ ਉਸੇ ਵੇਲੇ ਰੋਕ ਦੇਣਾ ਚਾਹੀਦਾ ਸੀ। ਸਕਾਊਟ ਕਾਜ਼ੀ ਤੇ ਯੰਗ ਨਾਲ ਗੱਲਬਾਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਲੋ ਮੋਸ਼ਨ ‘ਚ ਲਵ ਡੇਅ ਗਾਉਣਾ ਮੇਰੇ ਲਈ ਗਲਤ ਨਹੀਂ। ਜਿਸ ‘ਤੇ ਯੰਗ ਕਹਿੰਦਾ ਹੈ ਕਿ ਮੈਨੂੰ ਵੀ ਇਹ ਗਲਤ ਨਹੀਂ ਲੱਗਿਆ।ਕੁੱਲ ਮਿਲਾ ਕੇ ਇਸ ਗੀਤ ਨੂੰ ਗਾਉਣ ਕਾਰਨ ਕਰਕੇ ਕਾਫੀ ਡਰਾਮਾ ਹੋਇਆ ।
ਲ਼ਵ ਗਿੱਲ ਦਾ ਵਰਕ ਫ੍ਰੰਟ
ਲ਼ਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਬਤੌਰ ਮਾਡਲ ਵੀ ਕਈ ਗੀਤਾਂ ‘ਚ ਕੰਮ ਕੀਤਾ ਹੈ।