ਬਿੱਗ ਬੌਸ 20 : ਜਾਣੋ ਕਿਸ ਵਜ੍ਹਾ ਕਾਰਨ ਲਵ ਗਿੱਲ ਬਣੀ ਘਰ ਦੇ ਮੈਂਬਰਾਂ ਦੀ ਚਹੇਤੀ

ਲ਼ਵ ਗਿੱਲ ਇਨ੍ਹੀਂ ਦਿਨੀ ਬਿੱਗ ਬੌਸ:20 ‘ਚ ਖੂਬ ਧਮਾਲ ਮਚਾ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲਵ ਗਿੱਲ ਨੇ ਘਰ ਦੇ ਬਾਹਰ ਵੀ ਆਪਣੇ ਰਿਸ਼ਤੇ ਮਜ਼ਬੂਤ ਕੀਤੇ ਹਨ। ਲਵ ਗਿੱਲ ਨੇ ਘਰ ਦੇ ਮੈਂਬਰਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ।

By  Shaminder Kaur Kaler September 29th 2026 11:18 AM

ਲ਼ਵ ਗਿੱਲ ਇਨ੍ਹੀਂ ਦਿਨੀ ਬਿੱਗ ਬੌਸ:20 ‘ਚ ਖੂਬ ਧਮਾਲ ਮਚਾ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਲਵ ਗਿੱਲ ਨੇ ਘਰ ਦੇ ਬਾਹਰ ਵੀ ਆਪਣੇ ਰਿਸ਼ਤੇ ਮਜ਼ਬੂਤ ਕੀਤੇ ਹਨ। ਲਵ ਗਿੱਲ ਨੇ ਘਰ ਦੇ ਮੈਂਬਰਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ। 

 ਲ਼ਵ ਗਿੱਲ ਦਾ ਚੁਲਬੁਲਾ ਅੰਦਾਜ਼ 

ਲ਼ਵ ਗਿੱਲ ਦਾ ਚੁਲਬੁਲਾ ਤੇ ਮਸਤੀ ਭਰਿਆ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਉਹ ਬਹੁਤ ਜਲਦ ਹੀ ਘਰ ਦੇ ਮੈਂਬਰਾਂ ਦੇ ਨਾਲ ਘੁਲ ਮਿਲ ਜਾਂਦੀ ਹੈ। ਉਹ ਮੁਕਾਬਲੇ ਦੀ ਭਾਵਨਾ ਦੇ ਬਾਵਜੂਦ ਆਪਣੀ ਗੱਲਬਾਤ ਦੇ ਨਾਲ ਮਹੌਲ ਨੂੰ ਖੁਸ਼ਨੁਮਾ ਬਨਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।

ਇਹੀ ਕਾਰਨ ਹੈ ਕਿ ਉਹ ਘਰ ਵਾਲਿਆਂ ਦੇ ਨਾਲ ਘੁਲ-ਮਿਲ ਕੇ ਰਹਿੰਦੀ ਹੈ ਅਤੇ ਘਰ ਦੇ ਮੈਂਬਰ ਵੀ ਉਸ ਦੀ ਤਾਰੀਫ ਕਰਦੇ ਹਨ। ਇਹੀ ਕਾਰਨ ਹੈ ਕਿ ਘਰ ਦੇ ਮੈਂਬਰ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ ।

ਲ਼ਵ ਗਿੱਲ ਦਾ ਵਰਕ ਫ੍ਰੰਟ 

ਲ਼ਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਸ਼ੱਕਰਪਾਰੇ, ਕੁਲਚੇ ਛੋਲੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। 

© Copyright Galactic Television & Communications Pvt. Ltd. 2026. All rights reserved.