ਦਿਲਜੀਤ ਦੋਸਾਂਝ ਦੀ ਸਾਬਕਾ ਮੈਨੇਜਰ ਐਮੀ ਵਿਰਕ ਦੀ ਟੀਮ ‘ਚ ਹੋਈ ਸ਼ਾਮਿਲ

ਦਿਲਜੀਤ ਦੋਸਾਂਝ ਦੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਅੇਮੀ ਵਿਰਕ ਦੀ ਟੀਮ ‘ਚ ਸ਼ਾਮਿਲ ਹੋ ਗਈ ਹੈ। ਸੋਨਾਲੀ ਸਿੰਘ ਨੇ ਇਸ ਤੋਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਹੈ।ਇਸ ਬਾਰੇ ਸੋਨਾਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ‘ਚ ਉਨ੍ਹਾਂ ਦੇ ਦਿਲਜੀਤ ਦੋਸਾਂਝ ਦਾ ਧੰਨਵਾਦ ਵੀ ਕੀਤਾ ਸੀ ।

By  Shaminder Kaur Kaler November 27th 2026 06:00 PM

ਦਿਲਜੀਤ ਦੋਸਾਂਝ ਦੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਅੇਮੀ ਵਿਰਕ ਦੀ ਟੀਮ ‘ਚ ਸ਼ਾਮਿਲ ਹੋ ਗਈ ਹੈ। ਸੋਨਾਲੀ ਸਿੰਘ ਨੇ ਇਸ ਤੋਂ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਕੰਮ ਕੀਤਾ ਹੈ।ਇਸ ਬਾਰੇ ਸੋਨਾਲੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ‘ਚ ਉਨ੍ਹਾਂ ਦੇ ਦਿਲਜੀਤ ਦੋਸਾਂਝ ਦਾ ਧੰਨਵਾਦ ਵੀ ਕੀਤਾ ਸੀ ।ਸੋਨਾਲੀ ਸਿੰਘ ਦਿਲਜੀਤ ਦੋਸਾਂਝ ਦਾ ਸਾਰਾ ਕੰਮ ਕਾਜ ਵੇਖਦੀ ਸੀ ਅਤੇ ਲੰਮੇ ਸਮੇਂ ਤੱਕ ਗਾਇਕ ਦੇ ਨਾਲ ਜੁੜੀ ਰਹੀ। 


ਸੋਨਾਲੀ ਸਿੰਘ ਨੇ ਹੜ੍ਹਾਂ ਦੌਰਾਨ ਵੀ ਕੀਤੀ ਸੀ ਸੇਵਾ 

ਸੋਨਾਲੀ ਸਿੰਘ  ਨੇ ਹੜ੍ਹਾਂ ਦੇ ਦੌਰਾਨ ਵੀ ਦਿਲਜੀਤ ਦੋਸਾਂਝ ਦੀ ਟੀਮ ਦੇ ਨਾਲ ਹੜ੍ਹ ਪੀੜ੍ਹਤ ਲੋਕਾਂ ਦੀ ਸੇਵਾ ਕੀਤੀ ਸੀ । ਇਸ ਟੀਮ ‘ਚ ਦਿਲਜੀਤ ਦੋਸਾਂਝ ਦੀ ਟੀਮ ਦੇ ਹੋਰ ਮੈਂਬਰ ਵੀ ਸ਼ਾਮਿਲ ਸਨ।ਕੁਝ ਸਮਾਂ ਪਹਿਲਾਂ ਸੋਨਾਲੀ ਸਿੰਘ ਪੀਐੱਮ ਮੋਦੀ ਦੇ ਨਾਲ ਮੁਲਾਕਾਤ ਕਰਨ ਵੀ ਪਹੁੰਚੀ ਸੀ।

ਹੁਣ ਸੋਨਾਲੀ ਸਿੰਘ ਨੇ ਐਮੀ ਵਿਰਕ ਦੇ ਨਾਲ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ।ਜਿਸ ਦੇ ਲਈ ਉਸ ਨੂੰ ਸੋਸ਼ਲ ਮੀਡੀਆ ਤੇ ਕਈ ਕਲਾਕਾਰਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਪ੍ਰਾਂਜਲ ਦਹੀਆ, ਬਲਵੀਰ ਬੋਪਾਰਾਏ ਸਣੇ ਕਈ ਕਲਾਕਾਰਾਂ ਦੇ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।

Related Post

ਬਿੱਗ ਬੌਸ20 : ਲਵ ਗਿੱਲ ‘ਤੇ ਸਕਾਊਟ ਓਪੀ ਨੇ ਕੀਤਾ ਗਲਤ ਕਮੈਂਟ, ਭੈਣ ਭਰਾ ਦਾ ਰਿਸ਼ਤਾ ਹੋਇਆ ਤਾਰ-ਤਾਰ
ਫਵਾਦ ਖਾਨ ਦੀ Netflix ਸੀਰੀਜ਼ ਨੂੰ ਲੈ ਕੇ ਵਿਵਾਦ, AICWA ਨੇ PM ਮੋਦੀ ਤੋਂ ਭਾਰਤ 'ਚ ਪਾਬੰਦੀ ਲਗਾਉਣ ਦੀ ਕੀਤੀ ਅਪੀਲ, ਟ੍ਰੇਲਰ ਵੀ ਹੋਇਆ ਰਿਲੀਜ਼
ਬਿੱਗ ਬੌਸ 20 : ਕਾਜ਼ੀ ਨੇ ਉਦਿਤੀ ਨਾਲ ਕੀਤਾ ਰੋਮਾਂਸ, ‘ਲਵ ਡੇਅ’ ਸੁਣ ਕੇ ਭੜਕੀ ਇਹ ਅਦਾਕਾਰਾ
ਜੀਟੀਸੀ ਕ੍ਰਿਏਟਰਸ ਅਵਾਰਡਸ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ‘ਚ ਨਸ਼ਿਆਂ ਵਿਰੁੱਧ ਡਟ ਕੇ ਖੜ੍ਹੇ ਸੂਰਮਿਆਂ ਦਾ ਵੀ ਕੀਤਾ ਗਿਆ ਮਾਣ ਸਨਮਾਨ
ਗੌਰਵਦੀਪ ਸਿੰਘ ਨੂੰ ਹਿਊਮੈਨਿਟੇਰੀਅਨ ਕੰਟੈਂਟ ਲਈ ਮਿਲਿਆ ਪਹਿਲਾ Creators Award, ਪ੍ਰਸ਼ੰਸਕਾਂ ਦੇ ਪਿਆਰ ਨੂੰ ਸਮਰਪਿਤ ਕੀਤਾ ਸਨਮਾਨ
Richville Real Estate Company ਦੇ ਡਾਇਰੈਕਟਰ ਪ੍ਰਭਜੋਤ ਸਿੰਘ ਅਤੇ ਰਾਜਦੀਪ ਸਿੰਘ ਨੂੰ Creators Awards ਵਿੱਚ ਮਿਲਿਆ ਸਨਮਾਨ, ਕਾਰੋਬਾਰੀ ਸਫ਼ਲਤਾ ਅਤੇ ਦੂਰਅੰਦੇਸ਼ੀ ਸੋਚ ਦੀ ਹੋਈ ਕਦਰ

© Copyright Galactic Television & Communications Pvt. Ltd. 2026. All rights reserved.