ਬਿੱਗ ਬੌਸ 20 ਦੇ ਸੀਜ਼ਨ ‘ਚ ਸ਼ਾਮਿਲ ਹੋਵੇਗੀ ਲਵ ਗਿੱਲ, ਫੈਨਸ ਨੂੰ ਕੀਤੀ ਖ਼ਾਸ ਅਪੀਲ

ਲਵ ਗਿੱਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੇ ਬਾਰੇ ਦੱਸ ਰਹੀ ਹੈ ਕਿ ਉਹ ਬਿੱਗ ਬੌਸ-20 ਸੀਜ਼ਨ ‘ਚ ਭਾਗ ਲੈਣ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਸ ਨੂੰ ਵੀ ਅਪੀਲ ਕੀਤੀ ਕਿ ਜੇ ਫੈਨਸ ਉਨ੍ਹਾਂ ਨੂੰ ਬਿੱਗ ਬੌਸ ‘ਚ ਵੇਖਣਾ ਚਾਹੁੰਦੇ ਹਨ ਤਾਂ ਉਸ ਨੂੰ ਵੋਟ ਕਰਨ ।ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਅਤੇ ਮੈਂ ਇਸ ਲਈ ਹਮੇਸ਼ਾ ਧੰਨਵਾਦੀ ਰਹਾਂਗੀ। ਪਰ ਇਸ ਵਾਰ, ਮੈਨੂੰ ਤੁਹਾਡੇ ਸਭ ਤੋਂ ਵੱਡੇ ਸਮਰਥਨ ਦੀ ਲੋੜ ਹੈ!

By  Shaminder Kaur Kaler August 26th 2026 09:00 AM

ਲਵ ਗਿੱਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੇ ਬਾਰੇ ਦੱਸ ਰਹੀ ਹੈ ਕਿ ਉਹ ਬਿੱਗ ਬੌਸ-20 ਸੀਜ਼ਨ ‘ਚ ਭਾਗ ਲੈਣ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਫੈਨਸ ਨੂੰ ਵੀ ਅਪੀਲ ਕੀਤੀ ਕਿ ਜੇ ਫੈਨਸ ਉਨ੍ਹਾਂ ਨੂੰ ਬਿੱਗ ਬੌਸ ‘ਚ ਵੇਖਣਾ ਚਾਹੁੰਦੇ ਹਨ ਤਾਂ ਉਸ ਨੂੰ ਵੋਟ ਕਰਨ ।ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਅਤੇ ਮੈਂ ਇਸ ਲਈ ਹਮੇਸ਼ਾ ਧੰਨਵਾਦੀ ਰਹਾਂਗੀ।  ਪਰ ਇਸ ਵਾਰ, ਮੈਨੂੰ ਤੁਹਾਡੇ ਸਭ ਤੋਂ ਵੱਡੇ ਸਮਰਥਨ ਦੀ ਲੋੜ ਹੈ!

ਆਪਣੇ ਖੁਦ ਦੇ ਲਵ ਗਿੱਲ ਨੂੰ ਵੋਟ ਦਿਓ ਅਤੇ ਬਿੱਗ ਬੌਸ ਸੀਜ਼ਨ ੨੦ ਵਿੱਚ ਮੈਨੂੰ ਚਮਕਣ ਵਿੱਚ ਮਦਦ ਕਰੋ! ਤੁਹਾਡੀ ਇੱਕ ਵੋਟ, ਤੁਹਾਡਾ ਪਿਆਰ, ਅਤੇ ਤੁਹਾਡਾ ਸਮਰਥਨ ਸਾਰਾ ਫ਼ਰਕ ਪਾ ਸਕਦਾ ਹੈ। ਹੁਣੇ ਜੀਓ ਹੌਟ ਸਟਾਰ 'ਤੇ ਵੋਟ ਕਰੋ! ਆਓ ਇਸਨੂੰ ਸੰਭਵ ਬਣਾਈਏ! ਹਾਲ ਹੀ ‘ਚ ਇੱਕ ਪ੍ਰੋਮੋ ਵੀ ਬਿੱਗ ਬੌਸ ਦਾ ਸਾਹਮਣੇ ਆਇਆ ਹੈ। ਜਿਸ ‘ਚ ਸਲਮਾਨ ਖ਼ਾਨ ਨੇ ਵੀ ਵੋਟਿੰਗ ਲਈ ਫੈਨਸ ਨੂੰ ਆਖਿਆ ਹੈ।

ਲਵ ਗਿੱਲ ਦਾ ਵਰਕ ਫ੍ਰੰਟ

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਬਤੌਰ ਮਾਡਲ ਵੀ ਉਹ ਕਈ ਪ੍ਰੋਜੈਕਟਸ ਦਾ ਹਿੱਸਾ ਰਹਿ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.