ਹਰਭਜਨ ਮਾਨ ਦੀ ਪਤਨੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਗਾਇਕ ਨੇ ਇੱਕ ਪੋਸਟ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਜੁੱਗ ਜੁੱਗ ਜੀ ਸੱਜਣਾ ਮੈਂ ਕਰਮਾਂ ਵਾਲਾ ਤੇਰਾ ਜ਼ਿੰਦਗੀ ‘ਚ ਸਾਥ ਮਿਲਿਆ ।ਖ਼ੂਬਸੂਰਤ ਪਰਿਵਾਰ, ਘਰ-ਬਾਰ ਅਤੇ ਜ਼ਿੰਦਗੀ ਦੀ ਹਰ ਖੁਸ਼ੀ, ਗ਼ਮੀ ਕਿਸੇ ਵੀ ਚੁਣੌਤੀ ‘ਤੇ ਨਾਲ ਖਲੋਣ ਵਾਲੀ, ਸਾਡੇ ਪਰਿਵਾਰ ਦਾ ਥੰਮ, ਪਿਆਰੀ ਹਰਮਨ ਜਨਮ ਦਿਨ ਮੁਬਾਰਕ ।
Add GTC Pollywood on Google

ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ “ਮੇਰੀ ਜ਼ਿੰਦਗੀ ਦੀ ਬਹੁਤ ਹੀ ਮਹੱਤਵਪੂਰਨ ਮਹਿਲਾ ਮੇਰੀ ਪਿਆਰੀ ਪਤਨੀ ਹਰਮਨ ਮਾਨ ਹੈਪੀ ਬਰਥਡੇ”। ਹਰਭਜਨ ਮਾਨ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਹਰਭਜਨ ਮਾਨ ਦਾ ਵਰਕ ਫ੍ਰੰਟ
ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਚੌਵੀ ਸਤੰਬਰ ਨੂੰ ਉਹ ਆਪਣੀ ਫ਼ਿਲਮ ਦਾ ਟ੍ਰੇਲਰ ਆਪਣੇ ਜੱਦੀ ਪਿੰਡ ਖੇਮੁਆਣੇ ‘ਚ ਕਰਨਗੇ।
- GTC Pollywood