ਰਾਜ ਕੁੰਦਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਡਕੈਤ ਦਾ ਕਿਰਦਾਰ ਨਿਭਾਇਆ ਹੈ । ਫ਼ਿਲਮ ‘ਚ ਪਾਇਲ ਰਾਜਪੂਤ ਗ੍ਰੈਵਿਤਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਇਨੀਂ ਦਿਨੀਂ ਰਾਜ ਕੁੰਦਰਾ ਜ਼ੋਰ ਸ਼ੋਰ ਦੇ ਨਾਲ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ । ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਕਈ ਵੀਡੀਓ ਸਾਹਮਣੇ ਆਏ ਹਨ। ਜਿਸ ‘ਚ ਉਹ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆ ਰਹੇ ਹਨ।
Add GTC Pollywood on Google

_510af993d1b56c46c32cfe426b6811b4_1280X720.webp)
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਵਾਹਿਗੁਰੂ ਦੀ ਕਿਰਪਾ ਨਾਲ ਅਜੋਕੇ ਸਿੰਘ ਸਾਹਿਬ ਮਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਦਸਮੇਸ਼ ਤਰਨਾ ਦਲ (ਜਥੇਦਾਰ ਬਾਬਾ ਮਾਨ ਸਿੰਘ ਜੀ ਡਗਤੂਤ) ਦੇ ਦਰਸ਼ਨ ਤੇ ਅਸੀਸਾਂ ਪ੍ਰਾਪਤ ਹੋਣ।ਏਹ ਅਸੀਸਾਂ ਹੀ ਮੇਰੀ ਸਬ ਤੋੰ ਵਦੀ ਤਕਤ ਨੇ। ਅਰਦਾਸ ਹੈ ‘ਦੀ ਗ੍ਰੇਟ ਪੰਜਾਬ ਰੌਬਰੀ’ ਹਰ ਦਿਲ ਤੱਕ ਸੱਚੇ ਸੰਦੇਸ਼ ਨਾਲ ਪੜ੍ਹਾਂਗੇ।
ਸਿੰਘ ਸਾਹਿਬ ਮਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਦਸ਼ਮੇਸ਼ ਤਰਨਾ ਦਲ (ਜਥੇਦਾਰ ਬਾਬਾ ਮਾਨ ਸਿੰਘ ਦੱਤੂ) ਦਾ ਅਸ਼ੀਰਵਾਦ ਲੈਣ ਤੇ ਨਤਮਸਤਕ ਹੋਏ। ਇਹ ਅਸੀਸਾਂ ਮੇਰੀ ਸਭ ਤੋਂ ਵੱਡੀ ਤਾਕਤ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮਹਾਨ ਪੰਜਾਬ ਰੋਬਰੀ ਉਮੀਦ, ਹਿੰਮਤ ਅਤੇ ਸੇਵਾ ਦੇ ਸੰਦੇਸ਼ ਨਾਲ ਹਰ ਦਿਲ ਤੱਕ ਪਹੁੰਚੇ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ”।
- GTC Pollywood