ਸਿੰਮੀ ਚਾਹਲ ਤੇ ਨੇਹਾ ਦਿਆਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਅਭਿਨੇਤਰੀਆਂ ਇੱਕ ਆਵਾਜ਼ ਤੇ ਲਿਪਸਿੰਗ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿਸ ‘ਚ ਨੇਹਾ ਦਿਆਲ ਨੂੰ ਸਿੰਮੀ ਚਾਹਲ ਪੁੱਛਦੀ ਹੈ ਕਿ “ਮੇਰਾ ਬਿੱਲ ਪੈਂਤੀ ਹਜ਼ਾਰ ਆਇਆ ਵਾ ਤੇ ਤੇਰਾ ਬਿੱਲ ਸਿਰਫ ਪੰਜ ਹਜ਼ਾਰ ਆਇਆ। ਤੂੰ ਐਸਾ ਕੀ ਕਰਦਾ ਹੈਂ।
Add GTC Pollywood on Google

ਜਿਸ ‘ਤੇ ਨੇਹਾ ਦਿਆਲ ਕਹਿੰਦੀ ਹੈ ‘ਬੱਤੀਆਂ ਬੁਝਾਈ ਰੱਖਦੀ, ਦੀਵਾ ਬਲੇ ਸਾਰੀ ਮੇਰੇ ਹਾਣੀਆਂ’।ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਸਿੰਮੀ ਚਾਹਲ ਦਾ ਵਰਕ ਫ੍ਰੰਟ
ਸਿੰਮੀ ਚਾਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਫ਼ਿਲਮਾਂ ‘ਚ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਿਰਦਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਸਿੰਮੀ ਚਾਹਲ ਨੇ ਰੱਬ ਦਾ ਰੇਡੀਓ, ਬੰਬੂ ਕਾਟ, ਸਰਵਣ, ਗੋਲਕ ਬੁੱਗਣੀ ਬੈਂਕ ਤੇ ਬਟੂਆ,ਦਾਣਾ ਪਾਣੀ ਵਰਗੀਆਂ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਹੈ।
- GTC Pollywood