ਸੁਨੀਲ ਲਹਿਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸੁਨੀਲ ਲਹਿਰੀ ਕਹਿ ਰਹੇ ਹਨ ਕਿ ‘ਮੁੰਡਾ ਹੋਵੇ ਜਾਂ ਕੁੜੀ ਹਰ ਸਾਲ ਅਠਾਰਾਂ ਸਾਲ ਦੇ ਨੌਜਵਾਨਾਂ ਨੂੰ ਮਿਲਟਰੀ ਜਾਂ ਐਨਸੀਸੀ ਦੀ ਟ੍ਰੇਨਿੰਗ ਤੋਂ ਜ਼ਰੂਰ ਗੁਜ਼ਰਨਾ ਚਾਹੀਦਾ ਹੈ। ਸੁਨੀਲ ਲਹਿਰੀ ਨੇ ਕਿਹਾ ਕਿ ‘ਉਨ੍ਹਾਂ ਨੇ ਖੁਦ ਵੀ ਇੱਕ ਮਹੀਨੇ ਦੀ ਕਰੜੀ ਟ੍ਰੇਨਿੰਗ ਲਈ ਸੀ ।ਸੁਨੀਲ ਲਹਿਰੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸਾਡੇ ਦੇਸ਼ ‘ਚ ਸੈਨਿਕਾਂ ਨੂੰ ਜਾਂ ਦੇਸ਼ ਦੀ ਸੈਨਾ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਹੈ । ਉਹ ਸਨਮਾਨ ਲੋਕਾਂ ਤੋਂ ਨਹੀਂ ਮਿਲਦਾ ਹੈ ।
Add GTC Pollywood on Google
ਸੁਨੀਲ ਲਹਿਰੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸੁਨੀਲ ਲਹਿਰੀ ਕਹਿ ਰਹੇ ਹਨ ਕਿ ‘ਮੁੰਡਾ ਹੋਵੇ ਜਾਂ ਕੁੜੀ ਹਰ ਸਾਲ ਅਠਾਰਾਂ ਸਾਲ ਦੇ ਨੌਜਵਾਨਾਂ ਨੂੰ ਮਿਲਟਰੀ ਜਾਂ ਐਨਸੀਸੀ ਦੀ ਟ੍ਰੇਨਿੰਗ ਤੋਂ ਜ਼ਰੂਰ ਗੁਜ਼ਰਨਾ ਚਾਹੀਦਾ ਹੈ। ਸੁਨੀਲ ਲਹਿਰੀ ਨੇ ਕਿਹਾ ਕਿ ‘ਉਨ੍ਹਾਂ ਨੇ ਖੁਦ ਵੀ ਇੱਕ ਮਹੀਨੇ ਦੀ ਕਰੜੀ ਟ੍ਰੇਨਿੰਗ ਲਈ ਸੀ ।ਸੁਨੀਲ ਲਹਿਰੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ‘ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸਾਡੇ ਦੇਸ਼ ‘ਚ ਸੈਨਿਕਾਂ ਨੂੰ ਜਾਂ ਦੇਸ਼ ਦੀ ਸੈਨਾ ਨੂੰ ਜੋ ਸਨਮਾਨ ਮਿਲਣਾ ਚਾਹੀਦਾ ਹੈ ।

ਉਹ ਸਨਮਾਨ ਲੋਕਾਂ ਤੋਂ ਨਹੀਂ ਮਿਲਦਾ ਹੈ ਅਤੇ ਤੁਸੀਂ ਦੂਜੇ ਦੇਸ਼ਾਂ ‘ਚ ਵੇਖੋ ਜਦੋਂ ਕੋਈ ਸੈਨਿਕ ਕਿਸੇ ਦੇ ਸਾਹਮਣੇ ਤੋਂ ਗੁਜ਼ਰਦਾ ਹੈ ਤਾਂ ਉਹ ਮਾਣ ਮਹਿਸੂਸ ਕਰਦਾ ਹੈ ਅਤੇ ਆਰਮੀ ਮੈਨ ਨੂੰ ਸੈਲਿਊਟ ਕਰਦਾ ਹੈ।ਜੋ ਆਰਮੀ ਵਾਲਿਆਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਹ ਵੇਖਣ ਲਾਇਕ ਹੁੰਦਾ ਹੈ’।

ਸੁਨੀਲ ਲਹਿਰੀ ਸੋਸ਼ਲ ਮੀਡੀਆ ਤੇ ਸਰਗਰਮ
ਸੁਨੀਲ ਲਹਿਰੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਉਹ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਰਾਇ ਦਿੰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਪੋਤੇ ਨਾਲ ਆਪਣੇ ਫਾਰਮ ਹਾਊਸ ਦਾ ਵੀਡੀਓ ਵੀ ਸਾਂਝਾ ਕੀਤਾ ਸੀ। ਇਸ ਵੀਡੀਓ ‘ਚ ਉਹ ਆਪਣੇ ਪੋਤੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ ਸਨ।
18 वर्ष की आयु के प्रत्येक युवा के लिए, चाहे वह लड़का हो या लड़की, सशस्त्र बलों का प्रशिक्षण अनिवार्य होना चाहिए। तभी वे हमारी सशस्त्र सेना को समझेंगे और उनका सम्मान करेंगे तथा अपने जीवन में अनुशासन भी लाएंगे।और देश का सम्मान करना भी सीखेंगे और करेंगे pic.twitter.com/Kcnw97DwTH
— Sunil lahri (@LahriSunil) August 24, 2026
- GTC Pollywood