ਅਦਾਕਾਰ ਰਾਣਾ ਰਣਬੀਰ ਨੇ ਦੱਸਿਆ ਕਿਵੇਂ ਥਿਏਟਰ ‘ਚ ਇੱਕ ਸ਼ਖਸ ਨੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ

ਰਾਣਾ ਰਣਬੀਰ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਥਿਏਟਰ ‘ਚ ਉਨ੍ਹਾਂ ਦੇ ਇੱਕ ਨਾਟਕ ਦਾ ਮੰਚਨ ਸੀ । ਉਹ ਟੈਗੋਰ ਥਿਏਟਰ ‘ਚ ਜਦੋਂ ਬਾਹਰ ਨਿਕਲੇ ਤਾਂ ਇੱਕ ਸ਼ਖਸ ਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਉਨ੍ਹਾਂ ਫੜ੍ਹਾ ਦਿੱਤੇ ਅਤੇ ਕਿਹਾ ਕਿ ਇਹ ਲਓ ਜਿਸ ‘ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਆਪਣੀ ਫੀਸ ਲੈ ਲਈ ਹੈ।

By  Shaminder Kaur Kaler September 19th 2026 04:18 PM

ਰਾਣਾ ਰਣਬੀਰ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਥਿਏਟਰ ‘ਚ ਉਨ੍ਹਾਂ ਦੇ ਇੱਕ ਨਾਟਕ ਦਾ ਮੰਚਨ ਸੀ । ਉਹ ਟੈਗੋਰ ਥਿਏਟਰ ‘ਚ ਜਦੋਂ ਬਾਹਰ ਨਿਕਲੇ ਤਾਂ ਇੱਕ ਸ਼ਖਸ ਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਉਨ੍ਹਾਂ ਫੜ੍ਹਾ ਦਿੱਤੇ ਅਤੇ ਕਿਹਾ ਕਿ ਇਹ ਲਓ ਜਿਸ ‘ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਆਪਣੀ ਫੀਸ ਲੈ ਲਈ ਹੈ।


ਜਿਸ ਤੋਂ ਬਾਅਦ ਉਸ ਸ਼ਖਸ ਨੇ ਕਿਹਾ ਕਿ ਇਹ ਪੈਸੇ ਕਿਸੇ ਵਿਦਿਆਰਥੀ ਨੂੰ ਦੇ ਦੇਣਾ। ਜਿਸ ਤੋਂ ਬਾਅਦ ਰਾਣਾ ਰਣਬੀਰ ਨੂੰ ਉਸ ਸ਼ਖਸ ਨੇ ਨਾ ਤਾਂ ਆਪਣਾ ਨਾਮ ਦੱਸਿਆ ਅਤੇ ਨਾ ਹੀ ਪਤਾ ਦੱਸਿਆ ਅਤੇ ਚਲਾ ਗਿਆ। ਜਿਸ ਤੋਂ ਬਾਅਦ ਰਾਣਾ ਰਣਬੀਰ ਨੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। 


ਰਾਣਾ ਰਣਬੀਰ ਦਾ ਵਰਕ ਫ੍ਰੰਟ 

ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਅਤੇ ਫ਼ਿਲਮਾਂ ਤੋਂ ਇਲਾਵਾ ਉਹ ਵਧੀਆ ਲੇਖਕ ਵੀ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ। 

Related Post

ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਇਆ ਸੰਗੀਤ ਜਗਤ,GTC ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ,CEO ਪੱਲਵੀ ਸ਼੍ਰੀਵਾਸਤਵ ਸਮੇਤ ਕਈ ਨਾਮੀ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਆਪਣੀ ਮੈਨੇਜਰ ਨਿਧੀ ਦੇ ਵਿਆਹ ’ਚ ਹਿਮਾਂਸ਼ੀ ਖੁਰਾਣਾ ਨੇ ਲਾਈਆਂ ਰੌਣਕਾਂ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ
ਕੋਈ ਤਜਿੰਦਰ ਮਾਨ,ਨੇਤ ਰਾਮ ਤੇ ਕੋਈ ਰੁਪਿੰਦਰ ਗਰੇਵਾਲ, ਜਾਣੋਂ ਪੰਜਾਬੀ ਸਿਤਾਰਿਆਂ ਦੇ ਅਸਲੀ ਨਾਂਅ
ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤਰ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਪਹੁੰਚੇ GTC ਨੈੱਟਵਰਕ ਦੇ MD ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ
ਦਿਵਿਤ ਔਲਕ ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਏ ਜੈਜ਼ੀ ਬੀ, ਗਿੱਪੀ ਗਰੇਵਾਲ ਸਣੇ ਕਈ ਕਲਾਕਾਰ, ਨਮ ਅੱਖਾਂ ਨਾਲ ਅੰਤਿਮ ਵਿਦਾਈ
ਸਿੰਮੀ ਚਾਹਲ ਨੇ ਨਿਭਾਏ ਪੱਕੋ, ਗੁੱਡੀ ਤੇ ਬਸੰਤ ਕੌਰ ਸਣੇ ਕਈ ਯਾਦਗਾਰ ਕਿਰਦਾਰ, ਤੁਹਾਨੂੰ ਕਿਸ ਕਿਰਦਾਰ ‘ਚ ਜ਼ਿਆਦਾ ਵਧੀਆ ਲੱਗੀ ਅਦਾਕਾਰਾ

© Copyright Galactic Television & Communications Pvt. Ltd. 2026. All rights reserved.