ਵਾਇਰਲ ਕੁੜੀ ਜਸਬੀਰ ਕੌਰ ਦੇ ਨਾਲ ਨਜ਼ਰ ਮਾਸਟਰ ਸਲੀਮ, ਵੀਡੀਓ ਆਇਆ ਸਾਹਮਣੇ

ਮਾਸਟਰ ਸਲੀਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਾਸਟਰ ਸਲੀਮ ਜਸਬੀਰ ਕੌਸ ਜੱਸ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਮਾਸਟਰ ਸਲੀਮ ਦੇ ਨਾਲ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਜਿਸ ‘ਚ ਜਸਬੀਰ ਜੱਸ ਕਹਿ ਰਹੀ ਹੈ ਕਿ ‘ਜੂ ਰੈਕਗਨਾਈਜ਼ ਮੀ, ਜੂ ਲਾਈਕ ਮਾਈ ਵੀਡੀਓ।

By  Shaminder Kaur Kaler October 26th 2026 12:00 PM

ਮਾਸਟਰ ਸਲੀਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮਾਸਟਰ ਸਲੀਮ ਜਸਬੀਰ ਕੌਸ ਜੱਸ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਮਾਸਟਰ ਸਲੀਮ ਦੇ ਨਾਲ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਜਿਸ ‘ਚ ਜਸਬੀਰ ਜੱਸ ਕਹਿ ਰਹੀ ਹੈ ਕਿ ‘ਜੂ ਰੈਕਗਨਾਈਜ਼ ਮੀ, ਜੂ ਲਾਈਕ ਮਾਈ ਵੀਡੀਓ। ਜਿਸ ‘ਤੇ ਮਾਸਟਰ ਸਲੀਮ ਕਹਿੰਦੇ ਹਨ ਹਾਂ ਆਈ ਰੈਕਗਨਾਈਜ਼ ਜੂ, ਆਈ ਲਾਈਕ ਯੂਅਰ ਵੀਡੀਓ’। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।


ਮਾਸਟਰ ਸਲੀਮ ਦਾ ਵਰਕ ਫ੍ਰੰਟ 

ਮਾਸਟਰ ਸਲੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਗੀਤ ਗਾ ਚੁੱਕੇ ਹਨ ।

ਮਾਸਟਰ ਸਲੀਮ ਕਈ ਰਿਆਲਟੀ ਸ਼ੋਅ ਨੂੰ ਵੀ ਜੱਜ ਕਰ ਚੁੱਕੇ ਹਨ ਅਤੇ ਬਤੌਰ ਜੱਜ ਕਈ ਸ਼ੋਅ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਮਿਊਜ਼ਿਕ ਦੀ ਸਿੱਖਿਆ ਆਪਣੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਲਈ ਹੈ। ਉਨ੍ਹਾਂ ਦਾ ਛੋਟਾ ਭਰਾ ਪੇਜੀ ਸ਼ਾਹ ਕੋਟੀ ਵੀ ਵਧੀਆ ਗਾਇਕ ਹੈ। 

© Copyright Galactic Television & Communications Pvt. Ltd. 2026. All rights reserved.