ਕੁੱਲ੍ਹੜ ਪੀਜ਼ਾ ਵਾਲੇ ਸਹਿਜ਼ ਅਰੋੜਾ ਦਾ ਇੱਕ ਵੀਡੀਓ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿਸ ‘ਚ ਉਹ ਹਸਪਤਾਲ ਤੇ ਬੈਡ ‘ਤੇ ਪਿਆ ਹੋਇਆ ਹੈ ਅਤੇ ਹੌਲੀ ਹੌਲੀ ਕਹਿ ਰਿਹਾ ਹੈ ਕਿ ਮੈਂ ਹਸਪਤਾਲ ‘ਚ ਹਾਂ । ਮੇਰਾ ਇੱਕ ਅਪ੍ਰੇਸ਼ਨ ਹੋ ਗਿਆ ਹੈ ।ਡਾਕਟਰ ਨੇ ਅਪ੍ਰੇਸ਼ਨ ਕਰਦੇ ਹੋਏ ਚੈਕ ਕੀਤਾ ਏ ਕਿ ਮੇਰੇ ਬਾਊਲਰ ‘ਚ ਸ਼ਾਇਦ ਟਿਊਮਰ ਹੋ ਸਕਦਾ ਹੈ।ਇਹ ਹਾਲੇ ਚੈਕ ਕਰਕੇ ਦੱਸਣਗੇ।ਪਤਾ ਨਹੀਂ ਮੈਂ ਰਹਾਂ ਜਾਂ ਨਾ ਰਹਾਂ, ਦਰਦ ਬਰਦਾਸ਼ਤ ਨਹੀਂ ਹੋ ਰਹੀ।ਮੈਂ ਰਹਾਂ ਜਾਂ ਨਹਾਂ, ਪਰ ਮੇਰੀ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਜਾਣ ਤੋਂ ਬਾਅਦ ਸਾਨੂੰ ਟਰੋਲ ਕਰਨਾ ਬੰਦ ਕਰ ਦਿਓ।
Add GTC Pollywood on Google

ਮੇਰੀ ਪਤਨੀ ਤੇ ਮੇਰੇ ਬੱਚੇ ਨੂੰ ਟਰੋਲ ਕਰਨਾ ਬੰਦ ਕਰ ਦਿਓ। ਮੈਂ ਇਸ ਤਰ੍ਹਾਂ ਦਾ ਗੰਦਾ ਫੇਮ ਕਦੇ ਵੀ ਨਹੀਂ ਸੀ ਚਾਹਿਆ।ਅਸੀਂ ਕਦੇ ਵੀ ਨਹੀਂ ਚਾਹਿਆ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਕੁਝ ਹੋਵੇ।ਮੈਨੂੰ ਨਹੀਂ ਪਤਾ ਕਿ ਬਲੇਕ ਮੇਲ ਕਰਨ ਵਾਲਾ ਕੌਣ ਸੀ ਅਤੇ ਕੌਣ ਉਨ੍ਹਾਂ ਕੁੜੀਆਂ ਦੇ ਨਾਲ ਰਲਿਆ ਸੀ ।ਪਿਛਲੇ ਤਿੰਨ ਸਾਲਾਂ ਤੋਂ ਅਸੀਂ ਨਰਕ ਭਰੀ ਜ਼ਿੰਦਗੀ ਕੱਟ ਰਹੇ ਹਨ। ਇਸ ਵੀਡੀਓ ‘ਚ ਸਹਿਜ ਅਰੋੜਾ ਨੇ ਹੋਰ ਵੀ ਬਹੁਤ ਕੁਝ ਕਿਹਾ ਹੈ।
_068216765c97ef8ed6e845ba081e04b7_1280X720.webp)
ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਬਣਾਉਂਦੇ ਸਨ ਕੁਲ੍ਹੜ ਪੀਜ਼ਾ
ਦੱਸ ਦਈਏ ਕੁੱਲ੍ਹੜ ਪੀਜ਼ਾ ਜੋੜੀ ਆਪਣੇ ਕੁੱਲੜ੍ਹ ਪੀਜ਼ਾ ਦੇ ਲਈ ਮਸ਼ਹੂਰ ਸੀ ਅਤੇ ਇਨ੍ਹਾਂ ਦੀ ਸ਼ੋਪ ‘ਤੇ ਕਈ ਸੈਲੀਬ੍ਰੇਟੀਜ਼ ਵੀ ਕੁੱਲ੍ਹੜ ਪੀਜ਼ਾ ਖਾਣ ਦੇ ਲਈ ਪਹੁੰਚੇ ਸਨ ਅਤੇ ਇਨ੍ਹਾਂ ਦੀ ਦੁਕਾਨ ਕਾਫੀ ਮਸ਼ਹੂਰ ਹੋਈ ਸੀ ।

ਪਰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਜੋੜੀ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟਰੋਲ ਕੀਤਾ ਗਿਆ ਸੀ ਅਤੇ ਹੁਣ ਤੱਕ ਲੋਕ ਇਨ੍ਹਾਂ ਬਾਰੇ ਗੱਲਾਂ ਕਰਦੇ ਹਨ।
- GTC Pollywood