ਅੰਮ੍ਰਿਤ ਵੇਲੇ ਦੀ ਰੂਹਾਨੀ ਬਖਸ਼ਿਸ਼, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਵੇਖੋ ਸਿੱਧਾ ਪ੍ਰਸਾਰਣ, ਜੀਟੀਸੀ ਪੰਜਾਬੀ ‘ਤੇ

ਜੀਟੀਸੀ ਪੰਜਾਬੀ ਦੇ ਦੇਸ਼ ਵਿਦੇਸ਼ ‘ਚ ਬੈਠੇ ਦਰਸ਼ਕਾਂ ਦੇ ਲਈ ਖੁਸ਼ਖਬਰੀ ਹੈ। ਉਹ ਇਹ ਹੈ ਕਿ ਹੁਣ ਤੁਸੀਂ ਰੋਜ਼ਾਨਾ ਜੀਟੀਸੀ ਪੰਜਾਬੀ ‘ਤੇ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਾਣ ਸਕਦੇ ਹੋ।ਇਸ ਪਵਿੱਤਰ ਕਾਰਜ ਦੀ ਸ਼ੁਰੂਆਤ ਛੇ ਅਗਸਤ ਯਾਨੀ ਅੱਜ ਤੋਂ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਰੋਜ਼ਾਨਾ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਅਨੰਦ ਮਾਣ ਸਕਦੇ ਹੋ ਅੰਮ੍ਰਿਤ ਵੇਲੇ, ਯਾਨੀ ਕਿ ਸਵੇਰੇ 3 ਵੱਜ ਕੇ 15 ਮਿੰਟ ਤੋਂ ।

By  Shaminder Kaur Kaler August 6th 2026 10:13 AM -- Updated: August 6th 2026 12:46 PM

Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 483

Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/pollywood.gtcpunjabi.com/ampstorydetails.php on line 552

Related Post

ਸਿਤਾਰਿਆਂ ਦੀ ਕਹਾਣੀ... ਸਿਤਾਰਿਆਂ ਦੀ ਜ਼ੁਬਾਨੀ, ਜੀਟੀਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਜੀਟੀਸੀ ਲਾਈਮ-ਲਾਈਟ’, ਵੇਖੋ ਗਾਇਕਾ ਅਸੀਸ ਕੌਰ ਨਾਲ ਮੁਲਾਕਾਤ
ਜਾਣੋਂ ‘ਸੁਰਤਾਜ ਆਫ਼ ਪੰਜਾਬ’ ਦੇ ਵਿਨਰ ਸੁਮਿਤ ਦੇ ਸੰਘਰਸ਼ ਦੀ ਕਹਾਣੀ, ਸੁਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਹੰਝੂ
ਇੰਗਲੈਂਡ ਦੇ ਲੈਸਟਰ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਤਸਵੀਰਾਂ ਆਈਆਂ ਸਾਹਮਣੇ
ਮੋਗਾ ਦੇ ਸੁਮੀਤ ਨੇ ਜਿੱਤਿਆ ‘ਸੁਰਤਾਜ ਆਫ਼ ਪੰਜਾਬ’ ਦਾ ਖਿਤਾਬ,ਫਗਵਾੜਾ ਦੇ ਮਨਪ੍ਰੀਤ ਦੂਜੇ ਸਥਾਨ ਤੇ ਰਹੇ, ਨੰਦ ਦਿਲਦਾਰ ਤੇ ਸੰਨੀ ਬਲ ਨੇ ਤੀਜਾ ਸਥਾਨ ਕੀਤਾ ਹਾਸਲ
ਕੁਝ ਹੀ ਪਲਾਂ ‘ਚ ਸ਼ੁਰੂ ਹੋਣ ਜਾ ਰਿਹਾ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ, ਇਹ ਸਿਤਾਰੇ ਕਰਨਗੇ ਪਰਫਾਰਮ
ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਅੱਜ ਹੋਵੇਗਾ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ, ਵੇਖੋ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ

© Copyright Galactic Television & Communications Pvt. Ltd. 2026. All rights reserved.