ਦਿਵਿਤ ਔਲਕ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਮਨਕੀਰਤ ਔਲ਼ਖ, ਕਿਹਾ- ਦਿਵਿਤ ਦਾ ਦਿਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ, ਗੁਰਪ੍ਰੀਤ ਘੁੱਗੀ ਵੀ ਹੋਏ ਭਾਵੁਕ

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਛੋਟੇ ਪੁੱਤਰ ਦਿਵਿਤ ਔਲਕ ਦੇ ਅਚਾਨਕ ਦਿਹਾਂਤ ਨੇ ਪੂਰੇ ਪੰਜਾਬੀ ਮਨੋਰੰਜਨ ਜਗਤ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮਹਿਜ਼ 18 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਦਿਵਿਤ ਦੀ ਯਾਦ ਵਿੱਚ 5 ਨਵੰਬਰ ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੀਆਂ ਕਈ ਨਾਮੀ ਹਸਤੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

By  Shaminder Kaur Kaler November 5th 2026 04:55 PM -- Updated: November 5th 2026 04:56 PM

Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 483

Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 483

Warning: Undefined variable $facebook_vdo_content in /var/www/html/pollywood.gtcpunjabi.com/ampstorydetails.php on line 511

Deprecated: preg_match_all(): Passing null to parameter #2 ($subject) of type string is deprecated in /var/www/html/pollywood.gtcpunjabi.com/ampstorydetails.php on line 517

Deprecated: preg_replace(): Passing null to parameter #3 ($subject) of type array|string is deprecated in /var/www/html/pollywood.gtcpunjabi.com/ampstorydetails.php on line 552

Related Post

5 ਨਵੰਬਰ ਨੂੰ ਹੋਵੇਗਾ ਦਿਵਿਤ ਔਲਕ ਦਾ ਭੋਗ ਅਤੇ ਅੰਤਿਮ ਅਰਦਾਸ, ਸੜਕ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ ਦਿਵਿਤ ਔਲਕ
ਗੀਤਕਾਰ ਵਿਜੈ ਧਾਮੀ ਨੇ ਦਿਨੇਸ਼ ਔਲਕ ਦੇ ਪੁੱਤ ਦੇ ਦਿਹਾਂਤ ‘ਤੇ ਦੁੱਖ ਜਤਾਇਆ, ਲਿਖਿਆ ‘ਐਡੀਆਂ ਪੀੜਾਂ ਜਰ ਨਹੀਂ ਹੁੰਦੀਆਂ, ਖਾਲੀ ਥਾਂਵਾਂ ਭਰ ਨਹੀਂ ਹੁੰਦੀਆਂ’
ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤ ਦੇ ਦਿਹਾਂਤ ‘ਤੇ ਸੋਗ ਜਤਾਉਣ ਪਹੁੰਚੇ ਸਰਗੁਨ ਮਹਿਤਾ, ਸ਼ਹਿਨਾਜ਼ ਗਿੱਲ... ਗਿੱਪੀ ਗਰੇਵਾਲ ਦੀ ਮੀਡੀਆ ਨੂੰ ਨਸੀਹਤ
ਦਿਲਜੀਤ ਦੋਸਾਂਝ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਕਿਹਾ ‘ਮੈਨੂੰ ਇੰਝ ਲੱਗਿਆ ਜਿਵੇਂ ਮੇਰੀ ਮਾਂ ਮੇਰੇ ਨਾਲ ਖੜ੍ਹੀ ਏ’
ਗਿੱਪੀ ਗਰੇਵਾਲ ਤੋਂ ਰਿਕਸ਼ੇ ਵਾਲੇ ਨੇ ਵਸੂਲੇ ਇੱਕ ਲੱਖ ਰੁਪਏ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ
ਅਦਾਕਾਰਾ ਵਾਮਿਕਾ ਗੱਬੀ ਦੀਆਂ ਡਾਇਮੰਡ ਦੀ ਈਅਰਰਿੰਗ ਗੁਆਚੀ, ਅਦਾਕਾਰਾ ਹੋਈ ਪ੍ਰੇਸ਼ਾਨ, ਵੀਡੀਓ ਬਣਾ ਰਹੇ ਸ਼ਖਸ ਤੋਂ ਹੋਈ ਨਰਾਜ਼

© Copyright Galactic Television & Communications Pvt. Ltd. 2026. All rights reserved.