ਬੱਬੂ ਮਾਨ ਦਾ ਆਪਣੇ ਫੈਨਸ ਨੂੰ ਖ਼ਾਸ ਸੁਨੇਹਾ, ਕਿਸੇ ਦੇ ਪਰਿਵਾਰ ਦੀ ਫੋੋਟੋ ਫੋਟੋਸ਼ਾਪ ਕਰਕੇ ਨਹੀਂ ਪਾਉਣੀ ਤਸਵੀਰ
ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਫੈਨਸ ਨੂੰ ਇੱਕ ਖ਼ਾਸ ਸੁਨੇਹਾ ਦੇ ਰਹੇ ਹਨ। ਵੀਡੀਓ ‘ਚ ਬੱਬੂ ਮਾਨ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘ਕਿਸੇ ਦੇ ਪਰਿਵਾਰ ਦੀ ਫੋੋਟੋ ਸ਼ੋਪ ਕਰਕੇ ਤਸਵੀਰ ਨਹੀਂ ਪਾਉਣੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਦੇ ਵੀ ਕਿਸੇ ਦੁਸ਼ਮਣ ਦੀ ਭੈਣ ਨੂੰ ਵੀ ਆਪਣੀ ਭੈਣ ਸਮਝਣਾ ਹੈ ਤਾਂ ਤੁਸੀਂ ਪੰਜਾਬੀ ਹੋ।ਉਹੀ ਖੁਨ ਹੈ, ਜਦੋਂ ਵਿਦੇਸ਼ਾਂ ‘ਚ ਔਰਤਾਂ ਨੂੰ ਲੈ ਕੇ ਉਨ੍ਹਾਂ ਦੇ ਘਰਾਂ ‘ਚ ਪਹੁੰਚਾਇਆ ਜਾਂਦਾ ਸੀ ਤਾਂ ਉਹ ਨਾਂਹ ਕਰ ਦਿੰਦੇ ਸਨ ਤਾਂ ਫਿਰ ਸਿੰਘ ਉਨ੍ਹਾਂ ਦੇ ਵਿਆਹ ਕਰਵਾ ਕੇ ਪਰਿਵਾਰ ‘ਚ ਸ਼ਾਮਿਲ ਕਰਦੇ ਸੀ।

_03538f45ab441d64168533690fb80e2f_1280X720.webp)
ਏਨੀਂ ਇੱਜ਼ਤ ਕਰਦੇ ਸਨ । ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।
ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ। ਜਿਸ ‘ਚ ਪਿੰਡ ਪਹਿਰਾ ਲੱਗਦਾ, ਮਿੱਤਰਾਂ ਦੀ ਛੱਤਰੀ ਤੋਂ ਉੱਡਗਈ, ਤੂੰ ਸੌਂ ਕੇ ਰਾਤ ਗੁਜ਼ਾਰ ਲਈ, ਸੱਜਣ ਰੁਮਾਲ ਦੇ ਗਿਆ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।