ਗੁਰਲੀਨ ਚੋਪੜਾ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਈ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਅਦਾਕਾਰਾ ਆਪਣੇ ਸਹੁਰੇ ਪਰਿਵਾਰ ਦੇ ਘਰ ਪੇਂਡੂ ਮਹੌਲ ‘ਚ ਪੂਰੀ ਤਰ੍ਹਾਂ ਰਚ ਮਿਚ ਗਈ ਹੈ। ਅਦਾਕਾਰਾ ਜਿੱਥੇ ਖੇਤਾਂ ‘ਚ ਗੇੜਾ ਮਾਰਦੀ ਦਿਖਾਈ ਦਿੰਦੀ ਹੈ ਉੱਥੇ ਹੀ ਸਹੁਰੇ ਘਰ ‘ਚ ਰੱਖੇ ਪਸ਼ੂਆਂ ਦੇ ਨਾਲ ਵੀ ਉਸ ਦਾ ਖ਼ਾਸਾ ਮੋਹ ਹੈ। ਅਦਾਕਾਰਾ ਨੇ ਆਪਣੇ ਸਹੁਰੇ ਪਿੰਡ ਤੋਂ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ।
Add GTC Pollywood on Google

_9f538e6e21b41b5291baeaf7576dcbbc_1280X720.webp)
ਜਿਸ ‘ਚ ਉਹ ਆਪਣੇ ਸਹੁਰੇ ਘਰ ‘ਚ ਮੱਝਾਂ ਨੂੰ ਪੱਠੇ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਫੈਨਸ ਗੁਰਲੀਨ ਚੋਪੜਾ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ ।
_a51a7934769a0a074775a58b0947eb5e_1280X720.webp)
ਗੁਰਲੀਨ ਚੋਪੜਾ ਨੇ ਕੁਝ ਸਮਾਂ ਪਹਿਲਾਂ ਕਰਵਾਇਆ ਸੀ ਵਿਆਹ
ਗੁਰਲੀਨ ਚੋਪੜਾ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ । ਅੰਮ੍ਰਿਤਸਰ ਦੇ ਰਹਿਣ ਵਾਲੇ ਦਵਿੰਦਰ ਰੰਧਾਵਾ ਦੇ ਨਾਲ ਅਦਾਕਾਰਾ ਦਾ ਵਿਆਹ ਹੋਇਆ ਸੀ। ਦਵਿੰਦਰ ਵੀ ਇੱਕ ਮਾਡਲ ਤੇ ਵਧੀਆ ਅਦਾਕਾਰ ਹਨ।
- GTC Pollywood