ਸੁਨੰਦਾ ਸ਼ਰਮਾ ਦੇ ਲਈ ਫੀਮੇਲ ਫੈਨ ਲੇ ਕੇ ਆਈ ਫੁੱਲ, ਗਾਇਕਾ ਨੂੰ ਯਾਦ ਆਇਆ ਆਪਣਾ ਪੁਰਾਣਾ ਪਿਆਰ
ਸੁਨੰਦਾ ਸ਼ਰਮਾ ਦਾ ਬੀਤੇ ਦਿਨ ਸ਼ੋਅ ਸੀ। ਇਸ ਦੌਰਾਨ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਗਾਇਕਾ ਦੀ ਇੱਕ ਫ ੀਮੇਲ ਫੈਨ ਉਸ ਦੇ ਲਈ ਫੁੱਲ ਲੈ ਕੇ ਆਉਂਦੀ ਹੈ।ਜਿਸ ਨੂੰ ਵੇਖ ਕੇ ਸੁਨੰਦਾ ਸ਼ਰਮਾ ਨੂੰ ਆਪਣਾ ਪੁਰਾਣਾ ਪਿਆਰ ਯਾਦ ਆ ਜਾਂਦਾ ਹੈ। ਸੁਨੰਦਾ ਸ਼ਰਮਾ ਸਟੇਜ ਤੋਂ ਹੀ ਕਹਿੰਦੀ ਹੈ ਕਿ ‘ਇਹ ਕੁੜੀ ਮੇਰੇ ਲਈ ਫੁੱਲ ਲੈ ਕੇ ਆਈ ਹੈ, ਕੋਈ ਫੜ੍ਹਾ ਦਿਓ ਯਾਰ। ਉਹ ਵੀ ਮੇਰੇ ਲਈ ਫੁੱਲ ਲੈ ਕੇ ਆਉਂਦਾ ਸੀ”।
ਸੁਨੰਦਾ ਸ਼ਰਮਾ ਦਾ ਬੀਤੇ ਦਿਨ ਸ਼ੋਅ ਸੀ। ਇਸ ਦੌਰਾਨ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਗਾਇਕਾ ਦੀ ਇੱਕ ਫ ੀਮੇਲ ਫੈਨ ਉਸ ਦੇ ਲਈ ਫੁੱਲ ਲੈ ਕੇ ਆਉਂਦੀ ਹੈ।ਜਿਸ ਨੂੰ ਵੇਖ ਕੇ ਸੁਨੰਦਾ ਸ਼ਰਮਾ ਨੂੰ ਆਪਣਾ ਪੁਰਾਣਾ ਪਿਆਰ ਯਾਦ ਆ ਜਾਂਦਾ ਹੈ। ਸੁਨੰਦਾ ਸ਼ਰਮਾ ਸਟੇਜ ਤੋਂ ਹੀ ਕਹਿੰਦੀ ਹੈ ਕਿ ‘ਇਹ ਕੁੜੀ ਮੇਰੇ ਲਈ ਫੁੱਲ ਲੈ ਕੇ ਆਈ ਹੈ, ਕੋਈ ਫੜ੍ਹਾ ਦਿਓ ਯਾਰ। ਉਹ ਵੀ ਮੇਰੇ ਲਈ ਫੁੱਲ ਲੈ ਕੇ ਆਉਂਦਾ ਸੀ”।ਸੁਨੰਦਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ
ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
_e5f2199b94c8f8b9bb9e4cf1c0810fbb_1280X720.webp)
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਹ ਆਖਰੀ ਵਾਰ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ‘ਚ ਨਜ਼ਰ ਆਏ ਸਨ।