ਅਦਾਕਾਰ ਦੀਨੋ ਮੋਰੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਸ ਤੋਂ ਪਹਿਲਾਂ ਅਧਿਕਾਰੀਆਂ ਦੇ ਵੱਲੋਂ ਉਨ੍ਹਾਂ ਤੋਂ ਅੱਠ ਘੰਟੇ ਤੱਕ ਪੁੱਛਗਿੱਛ ਕੀਤੀ ਗਈ ਹੈ।ਇਹ ਕਾਰਵਾਈ ਪੁਲਿਸ ਦੇ ਇਕਨਾਮਿਕ ਵਿੰਗ ਦੇ ਵੱਲੋਂ ਕੀਤੀ ਗਈ ਹੈ। ਮੀਡੀਆ ਰਿਪੋਟਸ ਦੇ ਮੁਤਾਬਕ ਦੀਨੋ ਮੋਰੀਆ ਨੂੰ 2 ਅਕਤੂਬਰ ਨੂੰ ਹਿਰਾਸਤ ‘ਚ ਲਿਆ ਹੈ। ਇਹ ਕਾਰਵਾਈ ਪ੍ਰੋਜੈਕਟ ਦੇ ਨਾਲ ਜੁੜੀਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਚੱਲ ਰਹੀ ਜਾਂਚ ਦਾ ਹਿੱਸਾ ਸਨ।
Add GTC Pollywood on Google

ਇਹ ਮਾਮਲਾ ਮੁੰਬਈ ਦੀ ਮਿੱਠੀ ਨਦੀ ‘ਚ ਡਿਸਲਟਿੰਗ ਤੇ ਕਾਇਆ ਕਲਪ ਦੇ ਕੰਮ ‘ਚ ਹੋਈ ਕਥਿਤ ਬੇਨਿਯੀਆਂ ਦੇ ਨਾਲ ਜੁੜਿਆ ਹੋਇਆ ਹੈ।ਜਿਸ ਕਾਰਨ ਬੀਐੱਮਸੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਦੀਨੋ ਮੋਰੀਆ ਇਸ ਮਾਮਲੇ ਨੂੰ ਲੈ ਕੇ ਬੀਤੇ ਸਾਲ ਵੀ ਚਰਚਾ ‘ਚ ਰਹੇ ਸਨ ਅਤੇ ਈਡੀ ਦੇ ਵੱਲੋਂ ਅਦਾਕਾਰ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਸੀ ।
ਦੀਨੋ ਮੋਰੀਆ ਦਾ ਵਰਕ ਫ੍ਰੰਟ
ਦੀਨੋ ਮੋਰੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਰਾਜ਼, ਪਿਆਰ ਮੇਂ ਕਭੀ ਕਭੀ, ਅਕਸਰ, ਗੁਨਾਹ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
- GTC Pollywood