ਅਦਾਕਾਰ ਰਾਜ ਕੁੰਦਰਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਰਾਜ ਕੁੰਦਰਾ ਦੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੀ ਅਦਾਕਾਰਾ ਪਾਇਲ ਰਾਜਪੂਤ ਨੇ ਵੀ ਰਾਜ ਕੁੰਦਰਾ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜ ਕੁੰਦਰਾ ਮਠਿਆਈ ਤੇ ਹੋਰ ਪਕਵਾਨਾਂ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
Add GTC Pollywood on Google

ਵੀਡੀਓ ਨੂੰ ਸਾਂਝਾ ਕਰਦੇ ਹੋਏ ਪਾਇਲ ਰਾਜਪੂਤ ਨੇ ਵਧਾਈ ਦਿੱਤੀ ਤੇ ਲਿਖਿਆ “ਤੁਹਾਡਾ ਦਿਨ ਬੇਅੰਤ ਰਿਫਿਲਸ, ਜ਼ੀਰੋ ਕੈਲੋਰੀਜ਼ ਨਾਲ ਭਰਿਆ ਰਹੇ । ਇੱਕ ਸੱਚਮੁੱਚ ਅਸਾਧਾਰਨ ਵਿਅਕਤੀ ਨੂੰ ਸਭ ਤੋਂ ਖੁਸ਼ਹਾਲ ਦਿਨਾਂ ਦੀ ਕਾਮਨਾ ਕਰਦਾ ਹਾਂ! ਤੁਹਾਡੀ ਜ਼ਿੰਦਗੀ ਲਗਾਤਾਰ ਹਾਸੇ, ਸੱਚੀ ਮੁਸਕਰਾਹਟਾਂ ਅਤੇ ਤੁਹਾਡੇ ਆਲੇ ਦੁਆਲੇ ਦੇ ਹਰ ਕਿਸੇ ਲਈ ਤੁਹਾਡੇ ਦੁਆਰਾ ਲਿਆਈ ਗਈ ਸਾਰੀ ਖੁਸ਼ੀ ਨਾਲ ਭਰੀ ਰਹੇ।
ਇੱਥੇ ਤੁਹਾਡੇ ਸ਼ਾਨਦਾਰ ਇਨਸਾਨ ਦਾ ਜਸ਼ਨ ਮਨਾਉਣ ਲਈ ਹੈ”!ਰਾਜ ਕੁੰਦਰਾ ਦੀ ਪਤਨੀ ਸ਼ਿਲਪਾ ਸ਼ੈੱਟੀ ਨੇ ਵੀ ਪਤੀ ਰਾਜ ਕੁੰਦਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਅਤੇ ਪਤੀ ਦੇ ਲਈ ਇੱਕ ਲੰਮਾ ਚੌੜਾ ਨੋਟ ਵੀ ਸਾਂਝਾ ਕੀਤਾ ਹੈ।
- GTC Pollywood