ਗਾਇਕ ਆਰ ਨੇਤ ਦਾ ਸਮਰਾਲੇ ‘ਚ ਸ਼ੋਅ ਹੋਇਆ। ਇਸ ਸ਼ੋਅ ਦੇ ਦੌਰਾਨ ਕੁਝ ਲੋਕਾਂ ਦੀਆਂ ਹਰਕਤਾਂ ਤੋਂ ਆਰ ਨੇਤ ਪ੍ਰੇਸ਼ਾਨ ਹੋ ਗਏ ਅਤੇ ਸਟੇਜ ਤੋਂ ਉਨ੍ਹਾਂ ਨੇ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਲਤਾੜ ਲਗਾਈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਸਟੇਜ ‘ਤੇ ਮੌਜੂਦ ਹੈ। ਪਰ ਇਸ ਸ਼ੋਅ ਨੂੰ ਕਰਵਾਉਣ ਵਾਲੇ ਵੀ ਸਟੇਜ ‘ਤੇ ਚੜ੍ਹ ਗਏ ਅਤੇ ਜਿਸ ਕਾਰਨ ਗਾਇਕ ਅਸਹਿਜ ਹੋ ਗਿਆ । ਜਿਸ ਤੋਂ ਪ੍ਰੇਸ਼ਾਨ ਹੋ ਕੇ ਗਾਇਕ ਨੇ ਕਿਹਾ ਕਿ ਸ਼ੋਅ ਕਰਾਉਣ ਵਾਲੇ ਹੀ ਗੰਦ ਪਾਈ ਜਾਂਦੇ ਆ।
Add GTC Pollywood on Google
ਗਾਇਕ ਆਰ ਨੇਤ ਦਾ ਸਮਰਾਲੇ ‘ਚ ਸ਼ੋਅ ਹੋਇਆ। ਇਸ ਸ਼ੋਅ ਦੇ ਦੌਰਾਨ ਕੁਝ ਲੋਕਾਂ ਦੀਆਂ ਹਰਕਤਾਂ ਤੋਂ ਆਰ ਨੇਤ ਪ੍ਰੇਸ਼ਾਨ ਹੋ ਗਏ ਅਤੇ ਸਟੇਜ ਤੋਂ ਉਨ੍ਹਾਂ ਨੇ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਲਤਾੜ ਲਗਾਈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਸਟੇਜ ‘ਤੇ ਮੌਜੂਦ ਹੈ। ਪਰ ਇਸ ਸ਼ੋਅ ਨੂੰ ਕਰਵਾਉਣ ਵਾਲੇ ਵੀ ਸਟੇਜ ‘ਤੇ ਚੜ੍ਹ ਗਏ ਅਤੇ ਜਿਸ ਕਾਰਨ ਗਾਇਕ ਅਸਹਿਜ ਹੋ ਗਿਆ । ਜਿਸ ਤੋਂ ਪ੍ਰੇਸ਼ਾਨ ਹੋ ਕੇ ਗਾਇਕ ਨੇ ਕਿਹਾ ਕਿ ਸ਼ੋਅ ਕਰਾਉਣ ਵਾਲੇ ਹੀ ਗੰਦ ਪਾਈ ਜਾਂਦੇ ਆ। ਸਟੇਜ ‘ਤੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ‘ਚ ਲੋਕ ਮੌਜੂਦ ਹਨ।
_4107a710149c5fd4b0eb3edc4634de51_1280X720.webp)
ਆਰ ਨੇਤ ਦਾ ਵਰਕ ਫ੍ਰੰਟ
ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।
_b7384f5d9ecfb58b0f6cde91d3352787_1280X720.webp)
ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਸ਼ੱਕਤ ਕਰਨੀ ਪਈ ਸੀ ਅਤੇ ਲੰਮੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਣਾਈ। ਕਈ ਗੀਤਾਂ ‘ਚ ਉਨ੍ਹਾਂ ਨੇ ਆਪਣੇ ਸਟ੍ਰਗਲ ਬਾਰੇ ਵੀ ਗਾਇਆ ਹੈ।ਜਿਸ ‘ਚ ਡਿਫਾਲਟਰ, ਦੱਬਦਾ ਕਿੱਥੇ ਆ, ਤੇਰਾ ਪਿੰਡ ਸਣੇ ਕਈ ਹਿੱਟ ਗੀਤ ਗਾਏ ਹਨ।
- GTC Pollywood