ਸੁਰਤਾਜ ਆਫ਼ ਪੰਜਾਬ ਦੇ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਦਿਨ ਸ਼ਨਿੱਚਰਵਾਰ ਨੂੰ ਸ਼ਾਮ ਸੱਤ ਵਜੇ ਕੀਤਾ ਜਾ ਰਿਹਾ ਹੈ। ਜਿਸ ‘ਚ ਅੱਠ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਕਰਵਾਏ ਗਏ ਸਨ। ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀਆਂ ਨੇ ਭਾਗ ਲਿਆ ਅਤੇ ਇਸ ਤੋਂ ਬਾਅਦ ਹਾਰਦਿਕ ਰਾਵਤ,ਪ੍ਰਭਲੀਨ,ਗੁਰਨਾਜ਼ਪ੍ਰੀਤ ਕੌਰ,ਅਰਸ਼ਦੀਪ ਸਿੰਘ,ਮਨਪ੍ਰੀਤ ਸਿੰਘ, ਸੰਨੀ ਬੱਲ, ਨੰਦ ਅਤੇ ਸੁਮੀਤ ਫਾਈਨਲਿਸਟ ਬਣੇ ਹਨ ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਗ੍ਰ੍ਰੈਂਡ ਫਿਨਾਲੇ ‘ਚ ਹੋਵੇਗਾ।
Add GTC Pollywood on Google

ਸ਼ੋਅ ‘ਚ ਪਰਫਾਰਮ ਕਰਨਗੇ ਸਿਤਾਰੇ
ਜੀਟੀਸੀ ਪੰਜਾਬੀ ਦਾ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਹੋਵੇ ਤੇ ਸੁਰਾਂ ਦੇ ਸੁਰਤਾਜ ਪਰਫਾਰਮ ਨਾ ਕਰਨ । ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ। ਸੁਰਾਂ ਦੇ ਸੱਜੀ ਇਸ ਸ਼ਾਮ ‘ਚ ਗਾਇਕ ਬੀਰ ਸਿੰਘ, ਜਸਬੀਰ ਜੱਸੀ, ਸੁੱਖ ਖਰੌੜ ਅਤੇ ਹਰਿਆਣੇ ਦੀ ਸ਼ਾਨ ਸਪਨਾ ਚੌਧਰੀ ਆਪਣੀ ਪਰਫਾਰਮੈਂਸ ਦੇ ਨਾਲ ਸ਼ੋਅ ‘ਚ ਚਾਰ ਚੰਨ ਲਗਾਉਣਗੇ ।ਇਸ ਸ਼ੋਅ ‘ਚ ਜੇਤੂ ਰਹਿਣ ਵਾਲੇ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਬੜੇ ਹੀ ਆਕ੍ਰਸ਼ਕ ਇਨਾਮ ਵੀ ਦਿੱਤੇ ਜਾਣਗੇ । ਜੀਟੀਸੀ ਪੰਜਾਬੀ ਦਾ ਮਕਸਦ ਪੰਜਾਬ ਦੇ ਛਿਪੇ ਹੋਏ ਟੈਲੇਂਟ ਨੂੰ ਦੁਨੀਆ ਭਰ ਦੇ ਸਾਹਮਣੇ ਲਿਆਉਣਾ ਹੈ।
- GTC Pollywood