ਪੰਜਾਬੀ ਖੇਡ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਕਬੱਡੀ ਖੇਡ ਦੇ ਨਾਮੀ ਖਿਡਾਰੀ ਗੁਰਜੀਤ ਤੂਤ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਤੂਤ ਵਿਖੇ ਕੀਤਾ ਜਾਵੇਗਾ।ਉਹ ਆਪਣੇ ਪਿੱਛੇ ਪਤਨੀ ਤੇ ਪਰਿਵਾਰ ਨੂੰ ਛੱਡ ਗਏ ਹਨ । ਗੁਰਜੀਤ ਤੂਤ ਲੰਮਾ ਅਰਸਾ ਖੇਡ ਜਗਤ ‘ਚ ਸਰਗਰਮ ਰਹੇ ਸਨ ਅਤੇ ਕਈ ਵੱਡੇ ਟੂਰਨਾਮੈਂਟ ਜਿੱਤ ਕੇ ਕਬੱਡੀ ਦੀ ਦੁਨੀਆ ‘ਚ ਆਪਣਾ ਨਾਮ ਚਮਕਾਇਆ ਸੀ ।
Add GTC Pollywood on Google
ਪੰਜਾਬੀ ਖੇਡ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਕਬੱਡੀ ਖੇਡ ਦੇ ਨਾਮੀ ਖਿਡਾਰੀ ਗੁਰਜੀਤ ਤੂਤ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਤੂਤ ਵਿਖੇ ਕੀਤਾ ਜਾਵੇਗਾ।ਉਹ ਆਪਣੇ ਪਿੱਛੇ ਪਤਨੀ ਤੇ ਪਰਿਵਾਰ ਨੂੰ ਛੱਡ ਗਏ ਹਨ । ਗੁਰਜੀਤ ਤੂਤ ਲੰਮਾ ਅਰਸਾ ਖੇਡ ਜਗਤ ‘ਚ ਸਰਗਰਮ ਰਹੇ ਸਨ ਅਤੇ ਕਈ ਵੱਡੇ ਟੂਰਨਾਮੈਂਟ ਜਿੱਤ ਕੇ ਕਬੱਡੀ ਦੀ ਦੁਨੀਆ ‘ਚ ਆਪਣਾ ਨਾਮ ਚਮਕਾਇਆ ਸੀ । ਕਬੱਡੀ ਦੇ ਨਾਲ ਨਾਲ ਉਹ ਬਾਸਕੇਟ ਬਾਲ ਦੇ ਖੇਤਰ ‘ਚ ਵੀ ਖੇਡ ਚੁੱਕੇ ਸਨ। ਫਿਰੋਜ਼ਪੁਰ ਦੇ ਪਿੰਡ ਤੂਤ ‘ਚ ਜਨਮੇ ਗੁਰਜੀਤ ਨਸ਼ਿਆਂ ਕਾਰਨ ਆਪਣੀ ਮਾਂ ਖੇਡ ਕਬੱਡੀ ਤੋਂ ਦੂਰ ਹੋ ਗਏ ਸਨ।
- GTC Pollywood