ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਵਲੌਗ ਬਣਾਇਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਗਾਇਕਾ ਦੇ ਪਤੀ ਕੁਲਵਿੰਦਰ ਕੈਲੀ ਉਨ੍ਹਾਂ ਤੋਂ ਸਮਾਨ ਬਾਰੇ ਪੁੱਛ ਰਹੇ ਹਨ। ਜਿਸ ‘ਤੇ ਗਾਇਕਾ ਕਹਿੰਦੀ ਹੈ ਕਿ ਕਿਹੜਾ ਸਮਾਨ ਮੈਨੂੰ ਨਹੀਂ ਪਤਾ। ਮੈਂ ਜਾ ਰਹੀ ਹਾਂ ।
Add GTC Pollywood on Google
ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਵਲੌਗ ਬਣਾਇਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਗਾਇਕਾ ਦੇ ਪਤੀ ਕੁਲਵਿੰਦਰ ਕੈਲੀ ਉਨ੍ਹਾਂ ਤੋਂ ਸਮਾਨ ਬਾਰੇ ਪੁੱਛ ਰਹੇ ਹਨ। ਜਿਸ ‘ਤੇ ਗਾਇਕਾ ਕਹਿੰਦੀ ਹੈ ਕਿ ਕਿਹੜਾ ਸਮਾਨ ਮੈਨੂੰ ਨਹੀਂ ਪਤਾ। ਮੈਂ ਜਾ ਰਹੀ ਹਾਂ ।

ਜਿਸ ਤੋਂ ਬਾਅਦ ਗੁਰਲੇਜ ਅਖਤਰ ਕਹਿੰਦੇ ਹਨ ਕਿ ਹਾਂ ਉਨ੍ਹਾਂ ਨੂੰ ਯਾਦ ਆ ਗਿਆ ਹੈ। ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਸਮਾਨ ਨਾਲ ਭਰਿਆ ਲਿਫਾਫਾ ਫੜ੍ਹਾਉਂਦੇ ਹਨ । ਇਸ ਵੀਡੀਓ ਨੂੰ ਗੁਰਲੇਜ ਅਖਤਰ ਫੈਮਿਲੀ ਵਲੌਗ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।

ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਗੁਰਲੇਜ ਅਖਤਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਭੈਣ ਜੈਸਮੀਨ ਅਖਤਰ ਤੇ ਭਰਾ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ।
- GTC Pollywood