ਆਰ ਨੇਤ ਦੀ ਭੈਣ ਮੀਰਾ ਆਪਣੀ ਨਾਨੀ ਨੂੰ ਬੀਮਾਰ ਪਈ ਵੇਖ ਕੇ ਭਾਵੁਕ ਹੋ ਗਈ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮੀਰਾ ਆਪਣੇ ਨਾਨਕੇ ਘਰ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦੀ ਨਾਨੀ ਮੰਜੇ ‘ਤੇ ਬੀਮਾਰ ਪਈ ਹੈ। ਜਿਸ ‘ਤੇ ਮੀਰਾ ਨੂੰ ਉਸ ਦੇ ਪਰਿਵਾਰਕ ਮੈਂਬਰ ਧਰਵਾਸ ਦਿੰਦੇ ਹੋਏ ਨਜ਼ਰ ਆ ਰਹੇ ਹਨ।
Add GTC Pollywood on Google
ਆਰ ਨੇਤ ਦੀ ਭੈਣ ਮੀਰਾ ਆਪਣੀ ਨਾਨੀ ਨੂੰ ਬੀਮਾਰ ਪਈ ਵੇਖ ਕੇ ਭਾਵੁਕ ਹੋ ਗਈ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮੀਰਾ ਆਪਣੇ ਨਾਨਕੇ ਘਰ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦੀ ਨਾਨੀ ਮੰਜੇ ‘ਤੇ ਬੀਮਾਰ ਪਈ ਹੈ। ਜਿਸ ‘ਤੇ ਮੀਰਾ ਨੂੰ ਉਸ ਦੇ ਪਰਿਵਾਰਕ ਮੈਂਬਰ ਧਰਵਾਸ ਦਿੰਦੇ ਹੋਏ ਨਜ਼ਰ ਆ ਰਹੇ ਹਨ।
_a8de32a0cf6006b9d56a99ec77aa8ceb_1280X720.webp)
ਫਿਰ ਉਹ ਮੀਰਾ ਨੂੰ ਕਹਿੰਦੇ ਹਨ ਕਿ ਇਹ ਤਾਂ ਬਿਲਕੁਲ ਠੀਕ ਹੈ। ਸੋਸ਼ਲ ਮੀਡੀਆ ਤੇ ਮੀਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਮੀਰਾ ਰੱਬੀ ਰੂਹ ਹੈ ਅਤੇ ਗਾਇਕ ਆਰ ਨੇਤ ਉਸ ਨੂੰ ਆਪਣੀ ਭੈਣ ਮੰਨਦੇ ਹਨ। ਸੋਸ਼ਲ ਮੀਡੀਆ ਤੇ ਉਹ ਅਕਸਰ ਮੀਰਾ ਦੇ ਨਾਲ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਬੀਤੇ ਦਿਨ ਮੀਰਾ ਨੇ ਆਰ ਨੇਤ ਨੂੰ ਗੁੱਟ ਤੇ ਰੱਖੜੀ ਬੰਨੀ ਸੀ ।

ਆਰ ਨੇਤ ਮੀਰਾ ਨੂੰ ਮੰਨਦੇ ਹਨ ਆਪਣੇ ਲੱਕੀ
ਗਾਇਕ ਆਰ ਨੇਤ ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ ਅਤੇ ਅਕਸਰ ਮੀਰਾ ਨੇ ਨਜ਼ਰ ਆਉਂਦੇ ਹਨ। ਮੀਰਾ ਕਈ ਵਾਰ ਆਰ ਨੇਤ ਦੇ ਨਾਲ ਉਸ ਦੇ ਸ਼ੋਅ ਵੀ ਜਾ ਚੁੱਕੀ ਹੈ। ਆਰ ਨੇਤ ਜਦੋਂ ਵੀ ਕੋਈ ਨਵੀਂ ਗੱਡੀ ਲੈ ਕੇ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਸ ‘ਚ ਮੀਰਾ ਨੂੰ ਬਿਠਾਉਂਦੇ ਹਨ।
- GTC Pollywood