logo
logo

ਜੀਟੀਸੀ ਪੰਜਾਬੀ ਤੇ ਐੱਸਐੱਮ ਟੀਵੀ ਦੇ ਵੱਲੋਂ ਕਰਵਾਏ ਜਾ ਰਹੇ 'GTC ਕ੍ਰੀਏਟਰਸ ਅਵਾਰਡਸ'

ਜੀਟੀਸੀ ਪੰਜਾਬੀ ਦੇ ਵੱਲੋਂ ਜੀਟੀਸੀ ਕ੍ਰੀਏਟਰਸ ਅਵਾਰਡਸ ਕਰਵਾਏ ਜਾ ਰਹੇ ਹਨ। ਇਸ ਅਵਾਰਡ ਸ਼ੋਅ ਦੇ ਦੌਰਾਨ ਪੰਜਾਬੀ ਭਾਈਚਾਰੇ ਦੇ ਕ੍ਰੀਏਟਰਸ ਤੇ ਇਕਾਨਮੀ ਦੇ ਨਾਲ ਜੁੜੇ ਕਲਾਕਾਰਾਂ ਤੇ ਬਿਜਨੇਸ ਮਾਹਿਰਾਂ ਨੂੰ ਵੱਖ ਵੱਖ ਖੇਤਰਾਂ ‘ਚ ਪਾਏ ਗਏ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਵੇਗਾ।ਇਸ ਐਵਾਰਡ ਸਮਾਰੋਹ ਦਾ ਮਕਸਦ ਸੰਗੀਤ,  ਕਾਮੇਡੀ, ਅਦਾਕਾਰੀ, ਡਾਂਸ, ਡਿਜੀਟਲ ਮੀਡੀਆ, ਸਾਹਿਤ ਸਣੇ ਹੋਰ ਕਈ ਖੇਤਰਾਂ ‘ਚ ਕੰਮ ਕਰ ਰਹੀਆਂ ਪ੍ਰਤਿਭਾਵਾਂ ਨੂੰ ਇੱਕੋ ਮੰਚ ‘ਤੇ ਲਿਆਉਣਾ ਹੈ। 

 ਵੱਖ-ਵੱਖ ਦਸ ਸ਼੍ਰੇਣੀਆਂ ‘ਚ ਹੋਣਗੇ ਐਵਾਰਡ 

ਇਸ ਐਵਾਰਡ ਸਮਾਰੋਹ ਵਿੱਚ ਪੰਜਾਬੀ ਕ੍ਰੀਏਟਿਵ ਅਤੇ ਐਂਟਰਪ੍ਰਾਈਜ਼ ਟੈਲੇਂਟ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਿਊਜ਼ਿਕ ਅਤੇ ਸਾਊਂਡ, ਐਕਟਿੰਗ ਤੇ ਸਕ੍ਰੀਨ, ਡਾਂਸ ਤੇ ਪਰਫਾਰਮੈਂਸ, ਡਿਜੀਟਲ ਤੇ ਸੋਸ਼ਲ ਮੀਡੀਆ ਸਣੇ ਹੋਰ ਕਈ ਕੈਟਾਗਿਰੀ ਸ਼ਾਮਿਲ ਹਨ।

https://forms.gle/h6WhMc46unxASNfr7

ਨੌਮੀਨੇਸ਼ਨ ਦੇ ਲਈ ਕਰ ਸਕਦੇ ਹੋ ਰਜਿਸਟ੍ਰੇਸ਼ਨ 

ਤੁਸੀਂ ਵੀ ਇਸ ਐਵਾਰਡ ਸ਼ੋਅ ‘ਚ ਭਾਗ ਲੈਣਾ ਚਾਹੁੰਦੇ ਹੋ ਅਤੇ ਤੁਹਾਡੇ ‘ਚ ਵੀ ਹੈ ਟੈਲੇਂਟ ਤਾਂ ਹੇਠਾਂ ਦਿੱਤੇ ਲਿੰਕ ‘ਤੇ ਜਾ ਕੇ ਇਸ ਫਾਰਮ ਨੂੰ ਭਰ ਕੇ ਇਸ ਐਵਾਰਡ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ ਇਸ ਵਾਟਸਐਪ ਨੰਬਰ 93196 38877 ਤੇ ਡੀਐਮ ਵੀ ਕਰ ਸਕਦੇ ਹੋ । 

- GTC Pollywood

Top Stories