ਪੇਫਾ PEFA ਅਵਾਰਡਸ ਦਾ ਆਯੋਜਨ ਜਲਦ ਹੀ ਕੀਤਾ ਜਾ ਰਿਹਾ ਹੈ। ਇਸ ਸ਼ਾਨਦਾਰ ਸ਼ਾਮ ਦਾ ਆਯੋਜਨ ਪੰਜ ਅਕਤੂਬਰ ਨੂੰ ਮੁਹਾਲੀ ਦੇ ਸੀਜੀਸੀ ਲਾਂਡਰਾਂ ‘ਚ ਕੀਤਾ ਜਾਵੇਗਾ। ਇਸ ਸ਼ੋਅ ‘ਚ ਪੰਜਾਬੀ ਮਨੋਰੰਜਨ ਜਗਤ ਦੇ ਸਿਤਾਰੇ ਸ਼ਾਮਿਲ ਹੋਣਗੇ ਅਤੇ ਮਨੋਰੰਜਨ ਜਗਤ ‘ਚ ਆਪਣਾ ਯੋਗਦਾਨ ਦੇਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਅਵਾਰਡ ਸਮਾਰੋਹ ਦੀ ਖ਼ਾਸ ਗੱਲ ਇਹ ਹੈ ਕਿ ਇਸ ਅਵਾਰਡ ਸਮਾਰੋਹ ਨੂੰ ਜੀਟੀਸੀ ਪੰਜਾਬੀ ਦੇ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਅਤੇ ਇਸ ਅਵਾਰਡ ਸਮਾਰੋਹ ਦਾ ਅਨੰਦ ਤੁਸੀਂ ਘਰ ਬੈਠੇ ਜੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ ।
Add GTC Pollywood on Google

_c0dddda2306204f34d77b00b306a4dfe_1280X720.webp)
ਜੀਬੀ ਰਿਆਲਟੀ ਵੱਲੋਂ ਪੇਸ਼ ਅਤੇ ਜੀਟੀਸੀ ਪੰਜਾਬੀ ਵੱਲੋਂ ਸੰਚਾਲਿਤ ਇਸ ਆਵਾਰਡ ਸਮਾਰੋਹ ‘ਚ ਤੁਸੀਂ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੇ ਨਾਲ ਜੁੜੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਅਵਾਰਡ ਸਮਾਰੋਹ ਦਾ ਹਰ ਸਾਲ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ 2025 ‘ਚ ਵੀ ਇਸ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ । ਤੁਸੀਂ ਵੀ ਸਿਤਾਰਿਆਂ ਨਾਲ ਸੱਜੀ ਇਸ ਸ਼ਾਮ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ ।
- GTC Pollywood